ਇਹ ਪੁਸਤਕ ਪ੍ਰੋ. ਪੂਰਨ ਸਿੰਘ ਦੇ 26 ਕਵਿਤਾਵਾਂ ਦਾ ਸੰਗ੍ਰਹਿ ਹੈ । ਤਤਕਰਾ ਭਾਗ - 1 ਬਾਰ ਦੇ ਰੰਗ – ਸਵਾਣੀ ਜਿਸ ਨੂੰ ਰੱਬ ਪਿਆਰਦਾ / 9 ਮੇਰਾ ਰਾਤ ਦਾ ਦੀਵਾ / 10 ਕਾਲੀ ਰਾਤ ਦਾ ਤਾਰਿਆਂ ਭਰਿਆ ਗਗਨ / 11 ਪੰਜਾਬ ਦੇ ਬਾਰ ਵਿਚ ਘੁੱਗੀ / 12 ਸੂਰਜ ਅਸਤ / 14 ਜਾਂਗਲੀ ਛੋਹਰ / 15 ਮੇਰਾ ਦਿਲ / 16 ਪੰਜਾਬ ਬਾਰੇ ਦੇ ਬਿਲੋਚ ਦੀ ਧੀ / 18 ਕਾਲੀ ਕੂੰਜ ਜਿਹੜੀ ਮਰ ਗਈ / 20 ਗਰਾਂ ਦਾ ਮਿਹਨਤੀ ਬਲਦ / 21 ਗਰਾਂ ਦਾ ਨਿੱਕਾ ਚੂਚਾ / 22 ਬਾਰਾਂ ਵਿਚ ਬਸੰਤ-ਬਹਾਰਾਂ / 23 ਕਦ ਤੁੰ ਆਵਸੇਂ ਓ ਸੋਹਣਿਆ! / 25 ਫਿਲਾਸਫ਼ਰ / 27 ਸੁਹਣੀਆਂ ਚੀਜ਼ਾਂ ਸਾਰੀਆਂ ਪਰ ਸੋਹਣਾ ਕੋਈ ਨਾਂਹ / 29 ਆਪੇ ਨਾਲ ਗੱਲਾਂ ਕਰਦੀ ਜਵਾਨ ਨੱਢੀ ਪੰਜਾਬ ਦੀ / 30 ਤਿਆਗ / 32 ਕੋਈ ਛੁਪੀ ਬਾਂਹ ਜਿਹੜੀ ਸਭ ਪਿਛੋਕੜੋਂ ਉਲਾਰਦੀ / 34 ਅਚਨਚੇਤ ਉਡਾਰੀਆਂ / 35 ਅਨੰਤ ਦੀ ਪੂਜਾ / 42 ਜੀਅ ਦਾਨ ਦੀ ਘੜੀ / 49 ਕਠਨ ਗਿਆਨ ਮਹਾਰਾਜ ਦਾ / 51 ਕੁਦਰਤ ਨੂੰ ਪਿਆਰ ਮਰਦ ਦੇ ਚੇਲੇ ਦਾ ਦੀਦਾਰ / 56 ਮੇਰਾ ਸਾਈਂ / 60 ਜੀ ਆਇਆਂ ਨੂੰ ਕੌਣ ਆਖੇ / 67 ਬਾਬਾ ਜੀ ਦੀ ਪ੍ਰਾਹੁਣਚਾਰੀ / 70