ਇਸ ਪੁਸਤਕ ਵਿਚ ਲੇਖ ਸੰਗ੍ਰਹਿ ਬਾਵਜੂਦ ਸਵਾ-ਦੋ ਸੌ (225) ਸਾਲ ਗੁਰੂਸਿੱਖ ਮੁਸਲਮਾਨ ਰਬਾਬੀ ਢਾਡੀਆਂ ਦੇ ਜ਼ਿਕਰ, ਕਾਰਨਾਮੇ ਲਿਖੇ ਹਨ । ਅਠਾਰ੍ਹਵੀਂ (18) ਸਦੀ, ਉੱਨੀ (19) ਵੀਹ (20)ਵੀਂ ਸਦੀ ਦੇ ਪ੍ਰਸਿਧ ਗੁਰਸਿੱਖ-ਮੁਸਲਮਾਨ ਰਬਾਬੀ, ਸਿੱਖ ਕੀਰਤਨੀ ਰਾਗੀਆਂ ਦੀਆਂ ਸੰਖੇਪ ਜੀਵਨੀਆਂ ਖੋਜ ਆਰੰਭ, ਸੰਗੀਤਕਲਾ ਕਾਰਨਾਮੇ ਬਹੁਤ ਚੰਗੇ ਸੋਹਣੇ ਭਾਵ ਚ ਲਿਖੇ ਹਨ । ਇਸ ਵਿਚ ਕਰੀਬ ਕਰੀਬ 100 ਰਬਾਬੀਆਂ-ਰਾਗੀਆਂ ਤੇ ਸਾਜ਼ਿੰਦਿਆਂ ਦੀਆਂ ਜ਼ਿੰਦਗੀਆਂ ਤੇ ਪ੍ਰਾਪਤੀਆਂ ਦੇ ਬਿਉਰੇ ਦਿੱਤੇ ਹਨ ।