ਮੌਤ ਕੀ ਹੈ ?

Mot Ki Hai ?

by: Harbans Singh “Giani”


  • ₹ 300.00 (INR)

  • ₹ 270.00 (INR)
  • Hardback
  • ISBN:
  • Edition(s): Jan-2015 / 6th
  • Pages: 248
ਸਤਿਕਾਰਯੋਗ ਗਿਆਨੀ ਹਰਿਬੰਸ ਸਿੰਘ ਜੀ ਨੇ ਮੌਤ ਦੇ ਸੰਬੰਧ ਵਿਚ ਗੁਰਬਾਣੀ ਦੇ ਚਾਨਣ ਨਾਲ ਸਾਨੂੰ ਬਹੁਤ ਕੁਝ ਸਮਝਾਇਆ ਹੈ । ਜਿਵੇਂ ਮੌਤ ਦਾ ਦੁੱਖ, ਮੌਤ ਉਤੇ ਸੋਗ, ਧਰਮਰਾਜ ਤੇ ਚਿਤ੍ਰਗੁਪਤ, ਨਰਕ ਸੁਰਗ, ਜਮਪੁਰੀ ਤੇ ਜਮਡੰਡ । ਧਰਮ ਦੇ ਲਿਬਾਸ ਥੱਲੇ ਜਿਸ ਨੂੰ ਨਾਸਤਿਕ ਸ਼੍ਰੇਣੀ ਕਬੂਲਣ ਲਈ ਤਿਆਰ ਨਹੀਂ । ਇਸ ਪੁਸਤਕ ਵਿਚ ਗਿਆਨੀ ਜੀ ਨੇ ਖਾਸ ਤੌਰ ਤੇ ‘ਸਦ ਪਰਮਾਰਥ’ ਰਾਹੀਂ ਅਜ ਕਲ ਮਿਰਤਕ ਸੰਸਕਾਰ ਨਾਲ ਜੁੜੇ ਰਸਮੀ ਪਾਖੰਡ ਬਾਰੇ ਸੁਚੇਤ ਕਰਵਾਇਆ ਹੈ ।

Related Book(s)

Book(s) by same Author