ਇਸ ਪੁਸਤਕ ਦਾ ਮੰਤਵ ਹੈ ਪੰਜਾਬ ਦੇ ਸਿੱਖ ਵਿਰਸੇ ਨਾਲ ਸੰਬੰਧਿਤ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਨਾ । ਵਿਸਮਾਦੀ ਚਿੰਤਨ ਵਿਚ, ਜਿਸ ਦਾ ਮੂਲ ਸ੍ਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਵੇਂ “ਇੱਕ ਅਤੇ ਅਨੇਕ” ਜਾਂ ਸਰਬ-ਸਾਂਝੀ ਮਨੁੱਖਤਾ ਅਤੇ ਇਸ ਦੇ ਅਨੇਕ ਕੋਣਾਂ/ਸੱਭਿਆਚਾਰਾਂ ਨੂੰ ਨਜਿੱਠਿਆ ਗਿਆ ਹੈ, ਸਾਡੇ ਅਜੋਕੇ ਗਲੋਬ ਲਈ ਅਜੇ ਵੀ ਮਾਰਗ-ਦਰਸ਼ਕ ਹੈ । ਵਿਸਮਾਦੀ ਚਿੰਤਨ ਨੇ ਵਿਸਮਾਦੀ ਪੂੰਜੀ ਦਾ ਸੰਕਲਪ ਨਾਲ ਸਰਬ-ਪੱਖੀ ਪ੍ਰਫੁੱਲਤਾ (ਵਿਗਾਸ) ਨਾਲ ਸੁਜੀਵਿਤ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਸੰਗਠਨਾਂ ਨੂੰ ਨਵੇਂ ਸਿਰਿਉਂ ਉਸਾਰਨ ਦੀ ਆਸ ਬੱਝਦੀ ਹੈ । ਤਤਕਰਾ ਪੰਜਾਬ ਅਤੇ ਪੰਜਾਬੀ ਦੀ ਮੌਲਿਕਤਾ / 11 ਪੰਜਾਬ ਦੀ ਸੱਭਿਆਚਾਰ ਪਛਾਣ / 16 ਆਸ਼ਿਕ, ਦੈਵੀ, ਆਸ਼ਿਕੀ, ਅਸੀਮ ਆਸ਼ਿਕੀ / 20 ਸੱਭਿਆਚਾਰਕ ਵਿਸ਼ੇਸ਼ਤਾ ਦਾ ਵਿਕਾਸ ਅਤੇ ਵਿਸਮਾਦੀ ਪਰਿਪੇਖ / 26 ਸੱਭਿਆਚਾਰ ਅਤੇ ਭਾਸ਼ਾ ਦਾ ਵਿਕਾਸ: ਵਿਸਮਾਦੀ ਮਾਡਲ / 31 ਵਿਸਮਾਦੀ ਪੂੰਜੀ : ਗਲੋਬਲ ਸਮਾਜਾਂ ਲਈ ਬਦਲ / 36 ਪੱਛਮੀ ਮੱਧਕਾਲੀਨਤਾ ਅਤੇ ਪੰਜਾਬੀ ਸਾਹਿੱਤ ਦੀ ਵਿਸਮਾਦੀ ਮੱਧਕਾਲੀਨਤਾ / 42 ਦੇਹੁ ਸਜਣ ਅਸੀਸੜੀਆ / 51 ਸ੍ਰੀ ਗੁਰੂ ਗ੍ਰੰਥ ਸਾਹਿਬ : ਵਿਸਮਾਦੀ ਜੀਵਨ ਅਤੇ ਸਮਾਜ ਦਾ ਸੰਕਲਪ / 55 ਗੁਰੂ ਨਾਨਕ ਦੇਵ ਦੇ ਵਿਸਮਾਦ ਦਾ ਸਮਕਾਲੀ ਗੌਰਵ / 60 ਵਿਸਮਾਦੀ ਚਿੰਤਨ ਅਤੇ ਮਹਲਾ / 82 ਉਤਰਵਿਸਮਾਦੀ ਸਿੱਧਾਂਤ ਅਤੇ ਆਲੋਚਨਾ ਦੀ ਸੰਭਾਵਨਾ / 87 ਸੱਭਿਆਚਾਰ ਸੰਵਾਦ, ਵਿਸ਼ੇਸ਼ਤਾ ਅਤੇ ਵਿਸਮਾਦ / 96