ਇਹ ਪੁਸਤਕ ਪਹਿਲੀ ਵਾਰ ਪਿਆਰੇ ਧਰਮ ਸਿੰਘ ਜੀ ਦਾ ਜੀਵਨ ਸੈਫ਼ਪੁਰ, ਹਸਤਾਨਪੁਰ ਮੇਰਠ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੱਕ ਤੇ ੧੨ ਅਪ੍ਰੈਲ ਸੰਨ ੧੬੭੦ ਈ. ਤੋਂ ਅਰੰਭ ਕਰਕੇ ਲੜੀਵਾਰ, ਕ੍ਰਮਵਾਰ ਲਿਖ ਕੇ ੧੪ ਜੂਨ ਸੰਨ ੧੭੧੧ ਤੱਕ ਕੁੱਲ ਉਮਰ ੪੧ ਸਾਲ ੨ ਮਹੀਨੇ ੨ ਦਿਨ ਵਿੱਚ ਪੂਰਨ ਕੀਤਾ ਹੈ ।