ਸਿਰੁ ਸਉਪੀਐ : ਵਾਰਤਕ ਜੀਵਨ ਭਾਈ ਸਾਹਿਬ ਸਿੰਘ ਜੀ

Sir Saupiyai : Vartak Jiwan Bhai Sahib Singh Ji

by: Beant Singh Kaleran Wale “Bhai”


  • ₹ 200.00 (INR)

  • ₹ 180.00 (INR)
  • Paperback
  • ISBN:
  • Edition(s): Jan-2018 / 4th
  • Pages: 176
ਇਹ ਇਕ ਪਹਿਲੀ ਕਿਤਾਬ ‘ਸਿਰ ਸਉਪੀਐ’ ਜਿਸ ਵਿਚ ਵਾਰਤਕ ਜੀਵਨ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦਾ ਜਨਮ ਤੋਂ ਸ਼ਹੀਦੀ ਤੱਕ ਬਿਦਰ ਤੋਂ ਚਮਕੌਰ ਸਾਹਿਬ ਤੱਕ ਇੱਕ ਇੱਕ ਘਟਨਾ ਨੂੰ ਕਾਫੀ ਲਗਨ, ਖੋਜ ਤੇ ਮੇਹਨਤ ਨਾਲ ਇਤਿਹਾਸ ਤਿਆਰ ਕੀਤਾ ਹੈ । ਜੋ ਕਿ ਇਸ ਗੱਲ ਤੋਂ ਸਪੱਸ਼ਟ ਹੈ ਕਿ ਕਿਵੇਂ ਇੱਕ ਇੱਕ ਤਰੀਕ, ਸੰਮਤ, ਸੰਨ, ਦਿਨ, ਵਾਰ, ਰੁਤ ਆਦਿ ਦੇ ਕੇ ਹਰ ਇਤਿਹਾਸ ਘਟਨਾ ਨੂੰ ਬਿਆਨਿਆ ਗਿਆ ਹੈ । ਇਨੀ ਬਰੀਕ-ਬੀਨੀ ਘੱਟ ਹੀ ਲੇਖਕਾਂ ਨੇ ਨਿਭਾਈ ਹੈ ।

Related Book(s)

Book(s) by same Author