ਪੁਰਾਤਨ ਸਮੇਂ ਵਿਚ ਭਗਤੀ-ਮਾਰਗ ਤੇ ਸਫ਼ਰ ਕਰਨ ਵਾਲੇ ਭਗਤ-ਜਨਾਂ ਦੇ ਜੀਵਨ-ਬਿਰਤਾਂਤ ਜਿਥੇ ਪੁਰਤਨ ਪੁਸਤਕਾਂ ਵਿਚ ਪੜ੍ਹਦੇ ਸੁਣਦੇ ਆ ਰਹੇ ਹਾਂ, ਉਥੇ ਗੁਰਬਾਣੀ ਵਿਚ ‘ਗੁਰੂ ਅਰਜਨ ਦੇਵ ਜੀ’ ਨੇ ਭੀ ਉਨ੍ਹਾਂ ਭਗਤ-ਜਨਾਂ ਦੇ ਜੀਵਨਾਂ ਬਾਰੇ ਕਈ ਥਾਵਾਂ ਤੇ ਬਾਰ-ਬਾਰ ਜ਼ਿਕਰ ਕੀਤਾ ਹੈ, ਜੋ ਰੱਬੀ-ਸਫ਼ਰ ਕਰਦੇ ਕਰਦੇ ਉਨ੍ਹਾਂ ਸਿਖਰਾਂ ਤੇ ਜਾ ਪੁੱਜੇ ਹਨ । ਉਨ੍ਹਾਂ ਭਗਤ ਦਾ ਜੀਵਨ-ਬਿਰਤਾਂਤ ਇਸ ਪੁਸਤਕ ਵਿਚ ‘ਗਿਆਨੀ ਮਨੀ ਸਿੰਘ ਜੀ’ ਨੇ ਪੇਸ ਕੀਤਾ ਹੈ । ਇਸ ਪੁਸਤਕ ਦੇ ਅੰਤ ਵਿਚ ਭਾਈ ਸਾਹਿਬ ਜੀ ਨੇ ‘ਗੁਰਬਾਣੀ ਨੇ ਕਿਹੜੇ ਤੀਰਥ ਨੂੰ ਮੁੱਖ ਰੱਖਿਆ ਹੈ?’, ‘ਸ਼ਬਦ-ਗੁਰੂ’ ਤੇ ‘ਵਾਹਿਗੁਰੂ-ਮੰਤ੍ਰ ਦੀ ਵਿਸ਼ੇਸ਼ਤਾ’ ਬਾਰੇ ਵੀ ਝਾਤ ਮਾਰੀ ਹੈ । ਤਤਕਰਾ ਭਗਤ ਕਬੀਰ ਜੀ / 9 ਭਗਤ ਨਾਮਦੇਵ ਜੀ / 20 ਭਗਤ ਸੈਣ ਜੀ / 32 ਭਗਤ ਧੰਨਾ ਜੀ / 35 ਭਗਤ ਤ੍ਰਿਲੋਚਨ ਜੀ / 39 ਭਗਤ ਬੇਣੀ ਜੀ / 45 ਭਗਤ ਰਵਿਦਾਸ ਜੀ / 48 ਭਗਤ ਸਧਨਾ ਜੀ / 56 ਭਗਤ ਜੈਦੇਵ ਜੀ / 60 ਭਗਤ ਪੀਪਾ ਜੀ / 66 ਭਗਤ ਰਾਮਾਨੰਦ ਜੀ / 74 ਭਗਤ ਪਰਮਾਨੰਦ ਜੀ / 77 ਭਗਤ ਸੂਰਦਾਸ ਜੀ / 78 ਭਗਤ ਸ਼ੇਖ਼ ਫ਼ਰੀਦ ਜੀ / 81 ਭਗਤ ਭੀਖਨ ਜੀ / 87 ਗਨਿਕਾ ਵੇਸਵਾ ਤਰੀ / 88 ਭਗਤ ਅੰਬਰੀਕ ਜੀ / 90 ਭਗਤ ਅਜਾਮਲ ਜੀ / 92 ਗਜਇੰਦ੍ਰ (ਹਾਥੀ) ਦੀ ਵਾਰਤਾ / 96 ਭਗਤ ਬਾਲਮੀਕ ਜੀ / 97 ਬਾਲਮੀਕ – ਦੂਜਾ /99 ਪਿੰਗਲਾ ਵੇਸਵਾ ਦਾ ਉੱਧਾਰ / 101 ਭਗਤ ਚੰਦ੍ਰਹਾਂਸ ਜੀ / 103 ਭੀਲਣੀ / 109 ਦ੍ਰੋਪਤੀ / 111 ਪੂਤਨਾ / 113 ਭਗਤ ਸੁਦਾਮਾ ਜੀ / 114 ਭਗਤ ਬਿਦਰ ਜੀ / 117 ਚਰਨ-ਵੇਧਕ ਬਧਕ ਜੀ / 120 ਬਧਕ – ਦੂਜਾ / 122 ਭਗਤ ਸੰਮਨ ਮੂਸਨ ਜੀ / 123 ਕੁਬਿਜਾਂ / 125 ਭਗਤ ਉਗਰਸੈਨ ਜੀ / 126 ਭਗਤ ਧ੍ਰੂ ਜੀ / 127 ਭਗਤ ਪ੍ਰਹਿਲਾਦ ਜੀ / 130 ਭਗਤ ਰਾਜਾ ਜਨਕ ਜੀ / 134 ਬਾਣੀ ਸ਼ੁਧ ਪੜ੍ਹਨ ਦੀ ਮਹਿਮਾ / 137 ਮਾਈ ਦੇਸਾਂ ਸੁਲੱਖਣੀ / 138 ਜਮ ਮਾਰਗ ਸਿੱਖਾਂ ਲਈ ਨਹੀਂ / 140 ਅਠਾਰਾਂ ਸਿਧੀਆਂ / 141 ਨੌਂ ਨਿਧੀਆਂ / 142 ਯੌਗੀਆਂ ਦੇ ਛੇ ਕਰਮ ਮੰਨੇ ਹਨ / 143 ਪੂਰਨ ਪੁਰਖ ਜਾਂ ਸਾਧੂ ਦੇ ਛੇ ਲਖਛਣ / 145 ਖਟ ਪ੍ਰਮਾਣਾਂ ਦਾ ਵੇਰਵਾ / 150 ਖਟ ਦਰਸ਼ਨ / 151 ਤੀਰਥ ਜਾਂ ਗੁਰਦੁਆਰਾ / 155 ਕਿਉਂ ਜੀ ! ਗੁਰੂ ਜੀ ਤੀਰਥ-ਯਾਤਰਾ ਕਰਨ ਕਿਉਂ ਗਏ ? / 158 ਗੁਰਬਾਣੀ ਨੇ ਕਿਹੜੇ ਤੀਰਥ ਨੂੰ ਮੁੱਖ ਰੱਖਿਆ ਹੈ ? / 160 ਅਠਸਠ ਤੀਰਥਾਂ ਦੇ ਨਾਂਵ-ਥਾਂਵ / 161 ਚਾਰ ਖਾਣੀਆਂ / 168 ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਜੇ ਪ੍ਰਤੱਖ ਸਬੂਤ ਦਿਓਗੇ ? / 165 ਸ਼ਬਦ-ਗੁਰੂ / 170 ਵਾਹਿਗੁਰੂ-ਮੰਤ੍ਰ ਜੀ ਵਿਸ਼ੇਸ਼ਤਾ / 173