ਇਸ ਪੁਸਤਕ ਵਿਚ ਗਿਆਨੀ ਮਨੀ ਸਿੰਘ ਜੀ ਵੱਲੋਂ ਗੁਰੂਆਂ, ਭਗਤਾਂ ਅਤੇ ਗੁਰਸਿੱਖਾਂ ਦੀਆਂ ਸਾਖੀਆਂ ਦਰਜ ਹਨ। ਇਹ ਸਾਖੀ ਪ੍ਰਮਾਣ ਬਾਕੀ ਪ੍ਰਚਾਰਕਾਂ ਨੂੰ ਗੁਰਮਤ ਦਾ ਪ੍ਰਕਾਰ ਕਰਨ ਲਈ ਸਹਾਇਕ ਹੋਵੇਗਾ।