ਇਸ ਪੁਸਤਕ ਵਿਚ ਭਗਤ ਤ੍ਰਿਲੋਚਨ ਜੀ ਦਾ ਜੀਵਨ-ਬ੍ਰਿਤਾਂਤ ਪੇਸ਼ ਕੀਤਾ ਹੈ । ਤਤਕਰਾ ਮੁੱਢ / 7 ਤ੍ਰਿਲੋਚਨ ਭਗਤ (1267-?) / 9 ਨਾਮ ਦੇਵ ਕਬੀਰੁ ਤ੍ਰਿਲੋਚਨ / 31 ਨਾਮਾ ਕਹੈ ਤ੍ਰਿਲੋਚਨਾ / 34 ਤ੍ਰਿਲੋਨਚ ਨੌ ਸਵਾਮੀ ਸਾਰੰਗਧਰ / 37 ਗੁਰਮੁਖਿ ਨਾਮਿ ਲਗੇ ਸੇ ਉਧਰੇ / 40 ਜਿਨਿ ਸਤਿਗੁਰ ਸੇਵ ਪਦਾਰਥ ਪਾਯਉ / 44 ਤ੍ਰਿਲੋਚਨ ਗੁਰ ਮਿਲਿ ਭਈ ਸਿਧਿ / 51 ਜੱਗਾ, ਭਗਤਮਾਲ (1593-1643 ਈ.) / 55 ਚੈਨ ਜੀ, ਭਗਤਮਾਲ (1563-1673 ਈ.) / 57 ਸੁਨੋ ਤ੍ਰਿਲੋਚਨ ਕੀ ਅਧਿਕਾਈ / 59 ਭਲਕੇ ਉਠਿ ਤ੍ਰਿਲੋਚਨ ਆਵੈ / 67 ਅਵਲੰਬਨ ਯੇ ਜਨ ਭਏ / 72 ਮਿਹਰਬਾਨ ਜੀ, ਸਚਖੰਡ ਪੋਥੀ, 1650 ਈ. ਤੋਂ ਪਹਿਲਾਂ / 74 ਗੋਸਟਿ ਸ੍ਰੀ ਨਾਮੇ ਤ੍ਰਿਲੋਚਨ ਕੀ / 75 ਨਵਕਾ ਸੇ ਜਨ ਜਾਨਿਯੋ / 83 ਮਲੂਕਦਾਸ, ਗਯਾਨ ਬੋਧ, 1682 ਈ. ਤੋਂ ਪੂਰਬ / 86 ਪਰਚੀ ਤ੍ਰਿਲੋਚਨ ਜੀ ਕੀ / 88 ਪ੍ਰਿਯ ਦਾਸ, ਭਗਤਿ ਰਸ ਬੋਧਨੀ ਟੀਕਾ ਭਗਤਮਾਲ, 1712 ਈ. / 94 ਪੰਚ ਵਾਣੀ, 1733 ਈ. / 98 ਭੀਖਾ ਦਾਸ ਰਾਜ ਹਿੰਡੋਲਾ, 1791 ਬਿ./1734 ਈ. / 102 ਚੰਦ ਦਾਸ, ਭਗਤ ਵਿਹਾਰ, 1750 ਈ. / 103 ਖੁਸ਼ਹਾਲ ਚੰਦ, ਬਿਸ਼ਨਪਦੇ, 1754 ਈ. ਤਕ / 105 ਪਰਚੀ ਬਾਬਾ ਹੰਦਾਲ, 1765 ਈ. ਤੋਂ ਪੂਰਬ / 107 ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ, 1769 ਈ. / 109 ਮੱਕੇ ਮਦੀਨੇ ਦੀ ਗੋਸਟਿ, 1776 ਈ. ਤੋਂ ਪੂਰਬ / 112 ਸਰੂਪਦਾਸ ਭੱਲਾ, ਮਹਿਮਾ ਪ੍ਰਕਾਸ਼, 1776 ਈ. / 116 ਜਬ ਲੂੰ ਨਿਤ ਨਾਮ ਤ੍ਰਿਲੋਚਨ ਬੋਲਯੋ / 121 ਤਰਿਉ ਸਾਥ ਕੈ ਸੰਗ ਕਾਇਥ ਤ੍ਰਿਲੋਚਨ / 125 ਤ੍ਰਿਲੋਚਨ ਦੁਇ ਸਸੀ ਰਿਵ / 128 ਆਦਿ ਕਥਾ ਤਿਰਲੋਚਨ ਕੀ / 132 ਬਾਣੀ ਬਾਬਾ ਰਾਮਦਾਸ, 1807 ਈ. / 157 ਕੁਸ਼ਲਦਾਸ, ਪੋਥੀ ਸਾਹਿਬ, 1816 ਈ. / 162 ਕੀਰਤ ਸਿੰਘ, ਭਗਤਿ ਪ੍ਰੇਮਾਕਰ, 1826 ਈ. / 165 ਸੈਣ ਸਾਗਰ ਗ੍ਰੰਥ, ਮੁੱਢਲੀ ਉਨੀਵੀਂ ਸਦੀ / 171 ਸਾਰ ਤੇ ਸਿੱਟੇ (ਜੀਵਨ ਤੇ ਰਚਨਾ) / 192 ਤਕਨੀਕੀ ਸ਼ਬਦਾਵਲੀ ਤੇ ਨਾਮਾਵਲੀ / 199