ਪ੍ਰਾਚੀਨ ਸੌ ਸਾਖੀ

Prachin Sau Sakhi

by: Piara Singh Padam (Prof.)


  • ₹ 250.00 (INR)

  • ₹ 212.50 (INR)
  • Hardback
  • ISBN: 81-7205-155-7
  • Edition(s): Jan-2024 / 9th
  • Pages: 192
  • Availability: In stock
‘ਸੌ ਸਾਖੀ’ ਇਕ ਐਸੀ ਵਚਿਤ੍ਰ ਪੋਥੀ ਹੈ ਜਿਸਨੇ ਸੰਗ੍ਰਾਮੀਏ ਸੰਤ-ਸਿਪਾਹੀ ਨਿਹੰਗ ਸਿੰਘਾਂ ਨੂੰ ਉਤਸ਼ਾਹੀ ਤੇ ਜਗਾਈ ਰਖਿਆ, ਨਾਮਧਾਰੀ ਸਿੱਖਾਂ ਨੂੰ ਨਸ਼ਿਆਈ ਰਖਿਆ ਅਤੇ ਫਿਰੰਗੀਆਂ ਨੂੰ ਵਖਤ ਪਾਈ ਰਖਿਆ । ‘ਸੌ ਸਾਖੀ’ ਵਿਚ ਉਹ ਜੀਵਨ-ਤੱਤ ਮੌਜੂਦ ਹੈ, ਜੋ ਸਿੰਘਾਂ ਨੂੰ ਸ਼ਕਤੀਮਾਨ ਕਰ ਸਕਦਾ ਹੈ । ਇਸ ਸਾਖੀ-ਸਰੋਵਰ ਵਿਚ ਐਸੀਆਂ ਅੰਮ੍ਰਿਤ-ਬੂੰਦਾਂ ਵੀ ਹਨ ਜੋ ਖਾਲਸੇ ਦੇ ਅਮਰਤਾ ਦੀ ਸਾਖੀ ਭਰਦੀਆਂ ਤੇ ਪੰਥਕ ਹਸਤੀ ਦੀ ਰਾਖੀ ਕਰਦੀਆਂ ਹਨ । ਆਓ, ਇਸ ਪੁਰਾਣੀ ਪੌਥੀ ਵਿਚੋਂ ਨਵੀਂ ਪ੍ਰੇਰਨਾ ਲੈ ਕੇ ਨਵੇਂ ਯੁਗ ਵੱਲ ਧਾਈ ਕਰੀਏ, ਕਿਉਂਕਿ ਲਾਇਕ ਸੰਤਾਨ ਹੀ ਆਪਣੀ ਗੌਰਵ-ਗਾਥਾ ਨੂੰ ਚੇਤੇ ਕਰ ਕੇ ਅੱਗੇ ਵਧਦੀ ਹੈ ।

Book(s) by same Author