ਤੁਰਸ਼ ਬੇਬਾਕੀਆਂ ਵੱਖ ਵੱਖ ਸੱਤ ਕਾਵਿ-ਵਿਧਾਵਾਂ ਦਾ ਖੂਬਸੂਰਤ ਸੰਗ੍ਰਹਿ ਹੈ, ਜਿਸ ਵਿਚ ਕਵੀ ਸਮਾਜਿਕ ਸਮੱਸਿਆਵਾਂ ਪ੍ਰਤੀ ਚਿੰਤਾਤੁਰ ਹੈ । ਪ੍ਰੰਪਰਾਯੁਕਤ ਸ਼ਾਇਰੀ ਨੂੰ ਆਪਣੇ ਨਾਲ ਤੋਰਨ ਵਾਲਾ ਖੋਜੀ ਕਾਫਿਰ ਆਧੁਨਿਕਤਾ ਨੂੰ ਵੀ ਨਾਲ ਨਿਭਾਉਂਦਾ ਸ਼ਾਇਰੀ ਦੇ ਉਸਾਰੂ ਪੱਖਾਂ ਨੂੰ ਸਾਕਾਰਤਮਿਕ ਢੰਗ ਨਾਲ ਪਾਠਕਾਂ ਸਾਹਵੇਂ ਰੱਖਦਾ ਸੰਬੋਧਿਤ ਹੁੰਦਾ ਹੈ । ਖੋਜੀ ਕਾਫਿਰ ਨੇ ਆਪਣੇ ਤੁਰਸ਼ ਬੇਬਾਕੀਆਂ ਦੀ ਕਿਤਾਬ ਲਈ ਆਪਣੀਆਂ ਭਿੰਨ ਭਿੰਨ ਵਿਧਾਵਾਂ ਵਿਚੋਂ ਬੋਲੀਆਂ ਨੂੰ ਸਭ ਤੋਂ ਪਹਿਲਾਂ ਲਿਆ ਹੈ, ਸ਼ਾਇਦ ਇਸ ਵਿਚ ਉਸ ਦੀ ਮਾਸਟਰੀ ਹੈ । ਬੋਲੀਆਂ ਦੀ ਵਿਧਾ ਰਾਹੀਂ ਉਸ ਨੇ ਸਵੈ-ਵਿਰੋਧੀ ਸੋਚਣੀਆਂ, ਮਨੋ-ਸੰਕਟਾਂ, ਮਨੁੱਖੀ ਸੰਘਰਸ਼ਾਂ, ਅਜੋਕੀਆਂ ਦੁਬਿਧਾਵਾਂ, ਸਮੱਸਿਆਵਾਂ ਨੂੰ ਖੂਬਸੂਰਤੀ ਸੰਗ ਸਿਰਜਿਆ ਹੈ । ਤਤਕਰਾ ਕਾਫਿਰੀ ਬੋਲੀਆਂ / 27 ਗ਼ਜ਼ਲ / 34 ਗ਼ਜ਼ਲ / 35 ਤਿਫ਼ਲ ਤਸੱਲੀਆਂ – 1 / 36 ਤਿਫ਼ਲ ਤਸੱਲੀਆਂ – 2 / 38 ਖੂਹ ਦੇ ਡੱਡੂ / 39 ਗ਼ਜ਼ਲ / 40 ਕਾਂਵਾਂਰੌਲੀ / 41 ਗ਼ਜ਼ਲ / 43 ਸਦਾਕਤ / 44 ਗ਼ਜ਼ਲ / 46 ਗ਼ਜ਼ਲ / 47 ਗ਼ਜ਼ਲ / 48 ਖ਼ਸਲਤ / 49 ‘ਸਤਿਵੰਤੀ / 53 ਮਹਿਫ਼ਲ / 55 ‘ਡਰੈਵਰ’ ਦੇਸ ਪੰਜਾਬ ਦੇ / 56 ਲਾਈਲੱਗ / 60 ਗ਼ਜ਼ਲ / 61 ਬਸੰਤਰ ਕਿ ਅੱਗ / 62 ਚੜ੍ਹਦੀ ਕਲਾ / 64 ਢਹਿੰਦੀ ਕਲਾ / 65 ਗ਼ਜ਼ਲ / 66 ਇੱਕ ਸਵਾਰੀ / 67 ਦੱਸ ਤੈਨੂੰ ਕੀ ਆਖਾਂ / 69 ਬੜ੍ਹਕਾਂ / 72 ਕਫ਼ਸ ਵਾਲਾ ਕੈਦੀ / 73 ‘ਅੜਿਆ’ / 74 ‘ਅੜੀਏ’ / 75 ਹੱਕ ਤਲਫੀਆਂ / 76 ਮੁਕੱਦਰ ਸ਼ੀਸ਼ੇ ਦਾ / 77 ਸਿਰੜ / 78 ਰੌਸ਼ਨ ਚਿਰਾਗ਼ / 79 ਰਾਹਕਾਰ / 83 ਗ਼ਮਖਾਰੀਆਂ / 84 ਲਾਲ ਫੁੱਲ / 90 ਗੰਜਾ ਗੁਲਾਬ / 92 ਫ਼ਰੌਡੀ ਫ਼ਲਾਵਰ / 94 ਦਰਿੰਦੇ / 96 ਬੰਦੇ ਕੁਬੰਦੇ / 98 ਸਿਵੇ ਦਾ ਸਫ਼ਰ / 99 ਫੋਕੜਬਾਜ਼ੀਆਂ / 100 ਲੋੜਾਂ / 101 ਖੱਲ ਦੀ ਛੱਲ / 102 ਕ੍ਰਿਸ਼ਮਾ / 103 ਨੂਰੀ ਰੂਹਾਂ / 104 ਤੰਗਦਸਤੀਆਂ / 105 ਨਸੀਰਾਂ ਬੇਗ਼ਮ / 107 ਬੇਸ਼ਰਮ ‘ਸੂਰਮੇ’ / 108 ਬੀਂਡੇ / 111 ਵਿੱਥ / 112 ਛਲਾਵਾ / 113 ਕੱਚੇ ਮੋਮਨ / 114 ਇਸ਼ਕ – ਵਿਸ਼ਕ (1) / 115 ਇਸ਼ਕ – ਵਿਸ਼ਕ (2) / 116 ਤਕਦੀਰ ਬਨਾਮ ਤਦਬੀਰ / 117 ਅੰਨ ਦਾ ਦਾਤਾ / 118 ਖੁਦਾਈ ਝੂਠ / 119