ਇਸ ਪੁਸਤਕ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਜ਼ੀਮ ਸ਼ਹਾਦਤ ਸਾਕੇ ਵਾਲੇ ਇਤਿਹਾਸਿਕ ਪਰਪੇਖ ਨੂੰ ਆਪਣੀ ਯਥਾ ਸ਼ਕਤੀ ਮੁਤਾਬਿਕ, ਪੰਜਾਬੀ ਜਗਤ ਨਾਲ ਨਾਟਕ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ।