ਇਸ ਪੁਸਤਕ ਵਿਚ ਮਸਲਿਆਂ ਨੁਕਤਿਆਂ ਬਾਰੇ ਸਬੰਧਿਤ ਪਾਤਰਾਂ ਅਤੇ ਸਮੂਹ ਪੰਜਾਬੀ ਸਮਾਜ ਨੂੰ ਮੌਜੂਦਾ ਸਥਿਤੀ ਦਾ ਸ਼ੀਸ਼ਾ ਵਿਖਾਇਆ ਹੈ ਅਤੇ ਤਨਜ਼ ਦੀ ਟਾਕੀ ਨਾਲ ਝਾੜ-ਪੂੰਝ ਕੇ, ਪੇਸ਼ ਕਰਨ ਦਾ ਈਮਾਨਦਾਰ ਯਤਨ ਕੀਤਾ ਹੈ । ਇਸ ਵਿਚ ਕਿਸੇ ਵਿਅਕਤੀ, ਸੰਸਥਾ, ਫਿਰਕੇ ਅਤੇ ਕਿੱਤੇ ਆਦਿਕ ਬਾਰੇ, ਭੋਰਾ ਭਰ ਵੀ, ਮੰਦ-ਭਾਵਨਾ ਦਾ ਸ਼ੁਮਾਰ ਨਹੀਂ ਕੀਤਾ; ਕਿਸੇ ਕਿੱਤੇ, ਫਿਰਕੇ, ਸੰਸਥਾ, ਮਹਿਕਮੇ ਜਾਂ ਸਰਕਾਰ ਵਗ਼ੈਰਾ ਨਾਤੇ, ਸਮੂਹਕ ਰੂਪ ਚ, ਉਹੀ ਕੁਛ ਪ੍ਰਗਟਾਇਆ ਏ ਜੋ ਹਿੰਦ/ਪੰਜਾਬ ਦੀ ਅਵਾਮ ਦੀ ਜ਼ਬਾਨ ਤੇ ਵਿਚਰਦਾ ਪਿਆ ਏ; ਲੇਖਕ ਨੇ ਏਸ ਨੂੰ ਸਿੱਧੇ ਸਪਾਟ ਕਾਵਿਕ ਰੂਪ ਚ ਬਿਆਨਣ ਦੀ ਨਿਰਪੱਖ ਕੋਸ਼ਿਸ਼ ਈ ਕੀਤੀ ਆ – ਮੰਦ-ਭਾਵਨਾ ਰਹਿਤ ਤੇ ਊਜ ਤੋਂ ਨਿਰਲੇਪ ! ਤਤਕਰਾ ਤਲਖ਼ ਬੋਲੀਆਂ / 11 ਸੰਤ ਬਾਬੇ ਕੀੜੇ ਪੈਣ ‘ਬਾਬਿਆਂ ਨੂੰ / 20 ‘ਬਾਬਿਆਂ’ ਨੂੰ ਉੱਠੇ ਹੀਂਗਣੀ / 22 ‘ਬਾਬੇ’ ਫੱਬਦੇ ਵਿਚ ਦਰਬਾਰੀ / 23 ਮਸੰਦਗੜ੍ਹੀ ‘ਬਾਬੇ’ ਢੁੱਕਦੇ / 24 ‘ਬਾਬੇ’ ਦੇ ਮੰਤਰਾਂ ਨੇ / 25 ਗੋਲੀਆਂ ਦੇ ਗੱਫੇ ਛਕਦੇ / 26 ਸਾਮਜਿਕ ਮੌਡਰਨ ਵਹੁਟੀਆਂ / 27 ਕੁਲੱਛਣੀ ਵਹੁਟੀ / 29 ਮੀਸਨੀਆਂ ਨੂੰਹਾਂ / 30 ਇਮੀਗ੍ਰੇਸ਼ਨ-ਠੱਪੇ / 31 ਘੱਗਰੀ ਨੂੰ ਲਾਕੇ ਘੁੰਗਰੂ / 32 ਬੇਬੇ ਮੌਤ ਨੂੰ ਹਾਕਾਂ ਮਾਰੇ / 34 ਬੇਬੇ ਬਾਪੂ ਹੋਗੇ ਉਪਰੇ / 35 ਰਹੀ ਧੀ ਨ੍ਹੀਂ ਕਦੇ ਪਿਆਰੀ / 36 ਧੀਆਂ ਨਾਲ ਵਿਹੜੇ ਫੱਬਦੇ / 37 ਦਾਅ ਨਾਲ ਚੱਲੇ ਆਸ਼ਕੀ / 38 ਧੀਆਂ ਦੀ ਨਾ ਰੀਝ ਪੁੱਛਦੇ / 39 ਧੀਆਂ ਨੂੰ ਰੱਖਣ ਖਿੱਚਕੇ / 40 ਵੀਰਾਂ ਦੀ ਖੈਰ ਮੰਗਦੀ / 41 ਸਿਆਸਤ/ਸਰਕਾਰਾਂ ਕੇਸਧਾਰੀ ਮਿਸਰਾਂ ਨੇ / 42 ਸ਼ੇਰ ਅਟਾਰੀ / 44 ਗਈ ਉੱਜੜ ਲਹੌਰ ਦਰਬਾਰੀ / 45 ਲਾਰੇ ਨਾਲ ਸਿੱਖ ਗੰਢ ਕੇ / 47 ਤਲੀ ਉੱਤੇ ਸੀਸ ਰੱਖਕੇ / 49 ਪਿੱਤਰਾਂ ਨੂੰ ਲੀਕ ਲੱਗਦੀ / 51 ਲੋਭਾਂ ਵਾਲੀ ਮਾਲਾ ਫੇਰਦੇ / 53 ਆਜ਼ਾਦੀ ਕਿ ਬਰਬਾਦੀ / 54 ਵੋਟਾਂ ਵਿਕਣ ਸਮੈਕੋਂ ਸਾਂਵੀਂ / 55 ਭੁਰੇ-ਅੰਗ੍ਰੇਜ਼ / 56 ‘ਨਾਗਨੀ’ ਨੂੰ ਪਾਉਣ ਜੱਫੀਆਂ / 57 ‘ਕੱਛਾਂ’ ਵਾਲੇ ਫਾਂਸੀ ਚੜ੍ਹਗੇ / 59 ਦੇਸੀਆਂ ਨੇ ਕਾਠੀ ਮੱਲ ਲਈ / 60 ਦੇਸੀ ‘ਬੀਟੀ’ / 62 ਵਿਚਾਰੀ ਪੁਲਿਸ / 63 ਗੋਰਿਆਂ ਦਾ ਜੱਸ ਕਰਲੋ / 65 ਸਿੱਖਾਂ ਨੂੰ ਰੱਖੋ ਚੰਡਕੇ / 67 ਧੋਤੀ ਨੱਚੀ ਤੇ ਹੋਈ ਮਸਤਾਨੀ / 68 ਲਾਰਿਆਂ ਦੇ ਗੱਟੇ ਵੰਡਦੇ / 69 ਬੂਥਾਂ ਉਤੇ ਹੋਣ ਕਬਜ਼ੇ / 71 ਪਿੰਡਾਂ ਚ ਧੜੇ ਬਣਗੇ / 72 ਸਰਕਾਰੀ ਹਸਪਤਾਲ/ਡਾਕਟਰ ਸਰਕਾਰੀ ਹਸਪਤਾਲ / 73 ਨਿੱਜੀ ਕਲਿਨਿਕ / 74 ਡਾਕਟਰ / 75 ਸਿਜ਼ੇਰੀਅਨ / 77 ਡਾਰਟਰੀ-ਤਮ੍ਹਾ / 78 ਦੁਖੀ ਡਾਕਟਰ / 79 ਸਕੂਲ/ਕਾਲਿਜ/ਟੀਚਰ/ਸਰਕਾਰਾਂ ਸਕੂਲ ਪੰਜਾਬ ਦੇ / 81 ਮੁੱਲ ਪੈਂਦੇ ਹੁਸਨਾਂ ਦੇ / 83 ਅੱਖ ਰੱਖਦੇ ਹੁਸਨ ਤੇ ਕਾਣੀ / 85 ਪੈਂਦੇ ਨੇ ਸਰੀਰ ਵੇਚਣੇ / 86 ਖੌਰੂ ਪਾਇਆ ਨੱਢੀਆਂ ਨੇ / 87 ਭਲਵਾਨਾਂ ਨੇ ਕੱਸੇ ਜਾਂਘੀਏ / 88 ਗੱਪਾਂ ਦੀ ਗ੍ਰਾਂਟ ਵੰਡ ਕੇ / 89 ਸੁੱਤੇ ਮੰਤਰੀ ਵਿਚ ਚੁਬਾਰੇ / 90 ਪੈਗੀ ਵਿੱਦਿਆ ਵੱਸ ਵਪਾਰੀ / 91 ਸੱਥਾਂ ਵਿਚ ਗੱਲਾਂ ਹੁੰਦੀਆਂ / 92 ਪੜ੍ਹਾਈ ਵਾਲੇ ਤੌਰ ਬਦਲੇ / 93 ਔਖੇ ਹੋਗੇ ਸਾਕ ਲੱਭਣੇ / 95 ਫ਼ਸਲਾਂ/ਪ੍ਰਦੂਸ਼ਣ/ਜ਼ਹਿਰ ਹਵਾ ਵਿਚੋਂ ਮੌਤ ਬੋਲਦੀ / 96 ਹੋਗੀ ਧਰਤਿ ਪਾਣੀਉਂ ਖਾਲੀ / 97 ਫ਼ਸਲਾਂ ਨੂੰ ਵੱਸ ਚੜ੍ਹਗੀ / 98 ਅੰਬਾਂ ਉੱਤੇ ਨਾਗ ਚੜ੍ਹਗੇ / 99 ਮੜ੍ਹਾਂ ਚੋਂ ਪਰੇਤ ਬੋਲਦੇ / 100 ਮਜ਼੍ਹਬ/ਧਾਰਮਿਕਤਾ ਦਿੱਸਣ ਸ਼ਕਲੋਂ ਬੜੇ ਸ਼ਿੰਗਾਰੂ / 101 ਸਿੱਖੀ ਬਣੀ ਸਰੂਪ ਦੀ ਗੋਲੀ / 102 ਵਿਖਾਵਾਕਾਰੀ / 103 ਜੀਭਾਂ ਦੀ ਕਟਾਰ ਚਲਦੀ / 104 ਪੀਰਾਂ ਦਾ ਪੰਜਾਬ ਸੜਜੂ / 105 ਮਿੱਤਰ-ਪਆਰੇ ! ਪੈਸੇ ਨਾਲ ਨਾਤਾ ਰੱਖਦੇ / 106 ਜ਼ਹਿਰੀ ਡੰਗ ‘ਮਿੱਤਰਾਂ’ ਦਾ / 107 ਮੁਹੱਬਤਾਂ ਦੀ ਮੰਡੀ ਲੱਗਦੀ / 109 ਪੈਸੇ ਪਿੱਛੇ ਪੈਣ ਯਾਰੀਆਂ / 110 ਨਿਆਂ/ਅਦਲ ਮਾਫੀਆ ਬੁੱਕਦਾ ਫਿਰੇ / 112 ਕਚਹਿਰੀਆਂ ਚ ਮੇਲੇ ਲੱਗ / 114 ਡਾਢਿਆਂ ਦੀ ਪੂਰੀ ਪੁੱਗਦੀ / 115 ਫੁਟਕਲ ਟ੍ਰੈਫਿਕ/ਕਾਨੂੰਨ / 116 ਮਾਲ ਮਹਿਕਮਾ / 118 ਦੋ ਨੰਬਰ ਦੀ ਹੋਏ ਦਲਾਲੀ / 119 ਪੰਜਾਬ ਵਿਚ ਹੈਂਕੜ ਬੁੱਕਦੀ / 120