ਇਹ ਪੁਸਤਕ 7 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਸ਼ਬਨਮ, ਰਾਧਾ, ਕਿਹਰੂ ਦੱਸ ਨੰਬਰੀਆ, ਅੰਜੂ ਗਾੜੂ, ਦਾਰਾਂ, ਪੂਜ ਮਾਤਾ, ਸਤੀ ਮਾਤਾ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।