ਇਸ ਨਾਵਲ ਵਿਚ ਪੂਰੇ ਦੀ ਕਹਾਣੀ ਪੇਸ਼ ਕੀਤੀ ਹੈ, ਜੋ ਭਾਰਤ ਦੀ ਵੰਡ ਸਮੇਂ ਆਪਣੇ ਪਰਿਵਾਰ ਤੋਂ ਵਿਛੜ ਗਈ ਸੀ । ਪੂਰੇ ਦੀ ਕਹਾਣੀ ਪੇਸ਼ ਕਰਦਿਆਂ, ਇਸ ਵਿਚ ਉਸ ਸਮੇਂ ਪਿੰਡਾਂ ਦੀਆਂ ਔਰਤਾਂ ਦੀ ਹਾਲਤ ਨੂੰ ਬਿਆਨ ਕੀਤਾ ਹੈ ।