ਇਸ ਨਾਵਲ ਰਾਹੀਂ ਲੇਖਕ ਨੇ ਪੰਜਾਬ ਦੀਆਂ ਨਿਤ ਨਵੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ । ਇਸ ਨਾਵਲ ਰਾਹੀਂ ਲੇਖਕ ਨੂੰ ਨੌਜੁਆਨ ਪੀੜ੍ਹੀ ਨੂੰ ਪ੍ਰੇਰਿਆ ਹੈ ਤੇ ਇਸ ਵਿਚ ਪੰਜਾਬ ਦੀ ਮੌਜੂਦਾ ਹਾਲਤ ਬਿਆਨ ਕੀਤੀ ਹੈ । ਇਸ ਰਾਹੀਂ ਲੇਖਕ ਨੇ ਪੰਜਾਬੀਆਂ ਨੂੰ ਜੁੰਡਿਓਂ ਫੜ ਕੇ ਝੰਜੋੜਿਆ ਏ ।