ਗੁਰਮੁਖੀ ਅਦਬ ਦਾ ਖ਼ਜ਼ਾਨਾ

Gurmukhi Adab Da Khazana

by: Dalvir S. Pannu


  • ₹ 2,000.00 (INR)

  • ₹ 1,800.00 (INR)
  • Hardback
  • ISBN: 979-8-89619-587-0
  • Edition(s): Nov-2024 / 1st
  • Pages: 296
ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿਚ ਪੰਜਾਬੀ ਅਦਬ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਮੁਖੀ ਪੁਸਤਕਾਂ ਦਾ ਬਹੁਤ ਦੁਰਲਭ ਖ਼ਜ਼ਾਨਾ ਪਿਆ ਹੈ, ਜੋ ਸਟਾਫ਼ ਦੇ ਗੁਰਮੁਖੀ ਲਿਪੀ ਤੋਂ ਅਣਜਾਣ ਹੋਣ ਕਰਕੇ ਅਣਗੌਲਿਆ ਪਿਆ ਸੀ। ਡਾ. ਦਲਵੀਰ ਸਿੰਘ ਪੰਨੂ ਨੇ ਇਸ ਨਾਯਾਬ ਖ਼ਜ਼ਾਨੇ ਨੂੰ ਲਾਇਬ੍ਰੇਰੀ ਵਿਚ ਗੁਰਮੁਖੀ ਸੈਕਸ਼ਨ ਬਣਵਾ ਕੇ ਪੁਨਰ-ਸਥਾਪਿਤ ਕਰਵਾਇਆ ਹੈ ਅਤੇ ਇਸ ਖ਼ਜ਼ਾਨੇ ਦੀ ਸੂਚੀ ਤਿਆਰ ਕਰ ਕੇ ਖੋਜੀ-ਵਿਦਵਾਨਾਂ ਲਈ ਮਸ਼ਾਲਚੀ ਦਾ ਕੰਮ ਕੀਤਾ ਹੈ। ਇਸ ਸੂਚੀ ਰਾਹੀਂ ਖੋਜੀ ਵਿਦਵਾਨ ਇਸ ਖ਼ਜ਼ਾਨੇ ਤੱਕ ਰਸਾਈ ਕਰ ਸਕਦੇ ਹਨ ਤੇ ਲਾਭ ਪ੍ਰਾਪਤ ਕਰ ਸਕਦੇ ਹਨ।

Related Book(s)

Book(s) by same Author