ਇਹ ਕਿਤਾਬ ਐਸ.ਐਮ. ਮੁਸ਼ਰਿਫ (ਸਾਬਕਾ ਆਈ. ਜੀ. ਮਹਾਰਾਸ਼ਟਰਾ ਪੁਲਿਸ) ਵੱਲੋਂ ਲਿਖੀ ਕਿਤਾਬ ਦਾ ਪੰਜਾਬੀ ਅਨੁਵਾਦ ਹੈ ਜੋ 26/11 ਨੂੰ ਤਾਜ ਹੋਟਲ, ਮੁੰਬਈ ‘ਤੇ ਹੋਏ ਅਤਵਾਦੀ ਹਮਲੇ ਬਾਰੇ ਕਈ ਅਹਿਮ ਖੁਲਾਸੇ ਕਰਦੀ ਹੈ ਅਤੇ ਸਿਸਟਮ ਪਿੱਛੇ ਕਾਰਜਸ਼ੀਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਦੀ ਹੈ।