ਇਸ ਪੁਸਤਕ ਵਿੱਚ ਦੋ ਸ਼ਕਤੀਆਂ ਦਾ ਵਿਰੋਧ ਉੱਭਰ ਕੇ ਸਾਹਮਣੇ ਆਇਆ ਹੈ । ਕਾਲੀਆਂ ਸ਼ਕਤੀਆਂ ਅਤੇ ਲੋਕ ਪੱਖੀ/ਹਿੱਤੀ ਸ਼ਕਤੀਆਂ । ਕਾਲੀਆਂ ਸ਼ਕਤੀਆਂ ਇਕ ਨਵੀਂ ਕਿਸਮ ਦੇ ਸਾਮਰਾਜ ਦੀ ਸਥਾਪਨ ਲਈ ਤੁਲੀਆਂ ਹੋਈਆਂ ਹਨ । ਲੇਖਕ ਇਨ੍ਹਾਂ ਸ਼ਕਤੀਆਂ ਦੇ ਸਦੀਆਂ ਤੋਂ ਕੀਤੇ ਜਾ ਰਹੇ ਕਾਰਿਆਂ ਅਤੇ ਉਜਾੜਿਆਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਉਨ੍ਹਾਂ ਤੋਂ ਮੁਕਤ ਹੋਣ ਲਈ ਸੁਚੇਤ ਕਰਦਾ ਹੈ । ਇਸ ਵਿਚ ਲੇਖਕ ਨੇ ਜਿਥੇ ਇਕ ਪਾਸੇ ਸਾਡੇ ਸਮਿਆਂ ਦੇ ਹਾਣੀ ਗੌਰਵਸ਼ਾਲੀ ਪੱਥ ਨੂੰ ਪ੍ਰਸਤੁਤ ਕਰਦਾ ਹੈ , ਉਥੇ ਇਸ ਨਾਜ਼ੁਕ ਸਮੇਂ ਵਿਚ ਹਰ ਸੂਝਵਾਨ ਨੂੰ ਆਪਣਾ ਹੱਕ ਖੁਦ ਸਿਰਜਣ ਲਈ ਪ੍ਰੇਰਦਾ ਹੈ । ਤਤਕਰਾ ਜੰਗਾਂ ਦੇ ਭਾਂਬੜ / 19 ਆਜ਼ਾਦ ਦੇਸ ਦਾ ਆਜ਼ਾਦ ਮੀਡੀਆ / 24 ਸਮਾਂ ਸਮਝਣਾ ਮੰਗਦਾ ਹੈ / 28 ਬਿੱਲਾ ਗਿਆ, ਬਾਘੜ ਬਿੱਲਾ ਆਇਆ / 32 ਪੁਆੜੇ ਦੀ ਜੜ੍ਹ / 36 ਇਰਾਕ ਤੋਂ ਅਣ-ਸੁਖਾਵੇਂ ਸੰਕੇਤ / 45 ਸੂਦ ਦਰ ਸੂਦ / 50 ਇਕ ਇਤਿਹਾਸਕ ਡਾਇਰੀ ਦਾ ਸੱਚ – ਨਕਲੀ ਸੀ / 57 ਸੀ ਹਜ਼ੂਰ ਦਾ ਖੇਡ – ਮੈਦਾਨ – ਤਿੱਬਤ / 61 ਐੱਚ.ਆਈ.ਵੀ. ਅਤੇ ਏਡਜ਼ ਦਾ ਹਊਆ / 66 ਸੱਚ ਕੀ ਬੇਲਾ / 71 ਰੌਥਚਾਈਲਡ ਟੱਬਰ ਦੀਆਂ ਮਹਾਨ ਪ੍ਰਾਪਤੀਆਂ / 75 ਲੋਹੇ ਨਾਲ ਟੱਕਰ – ਡੇਨੀਅਲ ਐਲਜ਼ਬਰਗ / 97 ਸਾਮਰਾਜੀ ‘ਲੋਕ-ਰਾਜ’ ਦਾ ਪਰਸਾਰ / 102 ਇਰਾਕ ਉੱਤੇ ਅਮਰੀਕਾ ਦਾ ਪਹਿਲਾ ਧਾਵਾ / 107 ਕਥਿੱਤ ਸਹਿਮਵਾਦ ਦਾ ਨਵਾਂ ਚਿਹਰਾ : ਇੰਟਰਨੈੱਟ / 112 ਅੱਡਿਆਂ ਦਾ ਸਾਮਰਾਜੀ ਪਰਛਾਵਾਂ / 116 ਕਿਉਂ ਜ਼ੁਲਮ ਕਮਾਉਂਦਾ ਏ ਜ਼ਾਲਮਾ, ਰਾਜ ਸਦਾ ਨਹੀਂ ਰਹਿਣਾ / 120 ਸਾਮਰਾਜ ਸੱਚ, ਝੂਠ ਅਤੇ ਖ਼ਲਕਤ / 123 ਬੈਂਕਰ ਚੁੜੇਲਾਂ : ਬੇਖ਼ਬਰ ਦੁਨੀਆਂ / 129 ਸ਼ਕਤੀ ਦੇ ਸੋਮੇ / 136 ਹਥਿਆਰਾਂ ਅਤੇ ਖਿਆਲਾਂ ਦੀ ਜੰਗ / 148 ਦੋ ਸ਼ਹਿਰਾਂ ਦੀ ਅਚਰਜ ਕਥਾ / 152 ਪ੍ਰਮਾਣੂ ਜੰਗ ਕੋਈ ਖੇਡ ਨਹੀਂ / 156 ਚਰਨੋਬਿਲ ਹਾਦਸੇ ਦੀ ਚੇਤਾਵਨੀ / 162 ਟਾਈਟੈਨਿਕ ਨੂੰ ਕਿਵੇਂ ਡੋਬਿਆ ਗਿਆ / 168 ਭੇਡ-ਬਿਰਤੀ ਕਿ ਸੂਝ ਬਿਰਤੀ ? / 174 ਵੀਅਤਨਾਮ ਦੀਆਂ ਸੁਰੰਗਾਂ / 178 ਇਕ ਨਵੇਂ ਦੱਖਣੀ ਏਸ਼ੀਆ ਦੀ ਰੂਪ-ਰੇਖਾ / 184 ਰਿੰਗਵਰਮ ਚਿਲਡਰਨ ਅਰਥਾਤ ‘ਧੱਦਰ ਵਾਲੇ ਬੱਚੇ’ / 188 ਰੌਥਚਾਈਲਡ ਆਕਟੋਪਸ/ਤੇਂਦੂਆ ਅਤੇ ਭੂਗੋਲਿਕ ਸਮਾਜ / 192 ਇਸਰਾਈਲ / 195 ਰੌਥਚਾਈਲਡ, ਵੈਟੀਕਨ ਅਤੇ ਨਵਾਂ ਵਿਸ਼ਵ ਢਾਂਚਾ / 198 ਜੰਗ ਖਾਤਮੇ ਉਪਰੰਤ ਜਰਮਨੀ ਵਿਚ ਨਰ-ਸੰਘਾਰ / 204