ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਇਸ ਪੁਸਤਕ ਵਿਚ ਇਸ ਬਾਣੀ ਦਾ ਤੁਕ-ਤਤਕਰਾ, ਸ਼ਬਦ ਅਨੁਕ੍ਰਮਣਿਕਾ ਅਤੇ ਕੋਸ਼ ਦਰਜ ਕੀਤਾ ਹੈ। ਇਹ ਪੁਸਤਕ ਪਾਠਕਾਂ ਅਤੇ ਖੋਜੀਆਂ ਦੀ ਲੋੜ ਨੂੰ ਅਵੱਸ਼ ਪੂਰਾ ਕਰੇਗੀ।