ਇਸ ਪੁਸਤਕ ਵਿਚ ਲੇਖਕ ਨੇ ਗੁਰਮਤਿ ਦੇ ਕਈ ਅਹਿਮ ਵਿਸ਼ਿਆਂ ਬਾਰੇ ਖੁੱਲ੍ਹ ਕੇ ਲਿਖਿਆ ਹੈ, ਤਾਂ ਜੋ ਸਿੱਖ ਸੰਗਤਾਂ ਦੇ ਮਨਾਂ ਚੋਂ ਵਹਿਮ-ਭਰਮ ਅਲੋਪ ਹੋ ਸਕਣ । ਇਸ਼ਾਰੇ ਮਾਤਰ, ਜਿਵੇਂ ਕਿ ਗੁਰੂਆਂ ਦੀਆਂ ਵਸਤੂਆਂ ਦੀ ਮਹੱਤਤਾ ਗੁਰਮਤਿ ਨਾਲੋਂ ਵਧੇਰੇ ਹੈ?, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਸੰਬੰਧੀ ਕੁਝ ਭਰਮ-ਭੁਲੇਖੇ, ਗੁਰੂ ਦੀ ਹਜ਼ੂਰੀ ਵਿਚ ਗਦੇਲਾ ਤੇ ਵੀਲ੍ਹ-ਚੇਅਰ ਦੀ ਵਰਤੋਂ, ਰੁਮਾਲਾ ਭੇਟ ਕਰਨ ਸੰਬੰਧੀ, ਕੜਾਹ ਪ੍ਰਸਾਦਿ, ਪੰਜ ਪਿਆਰੇ, ਸੁੱਖਣਾ ਅਤੇ ਗੁਰਮਤਿ, ਅਰਦਾਸ ਬਾਰੇ ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖ ਕੇ ਅਨੇਕਾਂ ਹੀ ਵਿਸ਼ਿਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਸਪੱਸ਼ਟ ਕਰ ਕੇ ਲਿਖਿਆ ਹੈ । ਤਤਕਰਾ ਜਿ ਹੋਂਦੈ ਗੁਰੂ ਬਹਿ ਟਿਕਿਆ... / 13 ਖਾਲਸਾ ਪੰਥ / 29 ਖਾਲਸੇ ਦਾ ਨਿਆਰਾਪਣ / 36 ਮੂਰਖ ਭੇਖੀ ਸਿੱਖ / 43 ਕੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਵਿਚ ਕੋਈ ਫ਼ਰਕ ਹੈ ? / 48 ਆਸਤਿਕ ਬਨਾਮ ਨਾਸਤਿਕ / 55 ਗੁਰਬਾਣੀ ਵਿਚ ਰੀਸ ਦਾ ਸੰਕਲਪ / 61 ਅਕ੍ਰਿਤਘਣ ਬਨਾਮ ਕ੍ਰਿਤਗਯ / 68 ਗੋਲਕ ਬਨਾਮ ਗੁਰੂ ਕੀ ਗੋਲਕ / 75 ਗੁਰਬਾਣੀ ਵਿਚ ਭਖ ਅਭਖ ਦਾ ਸੰਕਲਪ / 81 ਨਿੰਦਾ ਭਲੀ ਕਿਸੈ ਕੀ ਨਾਹੀ / 88 ਖੁਸ਼ਾਮਦ / 94 ਗੁਰੂ ਗ੍ਰੰਥ ਸਾਹਿਬ ਵਿਚ ਨਸ਼ਿਆਂ ਦਾ ਸੰਕਲਪ / 100 ਗੁਰਮੁਖਿ ਬੁਢੇ ਕਦੇ ਨਾਹੀ / 106 ਗੁਰਮਤਿ ਵਿਚ ਅਰਦਾਸ ਦਾ ਸੰਕਲਪ / 111 ਕੀ ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਦੀ ਮਹੱਤਤਾ ਗੁਰਬਾਣੀ ਨਾਲੋਂ ਵਧੇਰੇ ਹੈ ? / 118 ਦੇਖ ਕੇ ਅਣਡਿੱਠ ਕਰਨਾ / 123 ਕੀ ਗੁਰ-ਸ਼ਬਦ ਨਾਲੋਂ ਸਥਾਨ ਦੀ ਮਹੱਤਤਾ ਵਧੇਰੇ ਹੈ ? / 128 ਗ੍ਰਹਿਸਥੀ ਸੁਤ ਬਿਨ ਸ੍ਰਾਪਤਿ ਹੋਇ / 134 ਗੁਰਦੁਆਰਾ ਸਾਹਿਬ ਵਿਖੇ ਵ੍ਹੀਲ-ਚੇਅਰ ਤੇ ਬੈਠਿਆਂ ਮੱਥਾ ਟੇਕਣ ਸੰਬੰਧੀ / 139 ਅਰਦਾਸ ਅਕਾਲ ਪੁਰਖ ਨੂੰ ਮੁਖਾਤਬ ਹੋ ਕੇ ਕਰਨੀ ਹੈ ਕਿ ਗੁਰੂ ਸਾਹਿਬਾਨ ਨੂੰ / 144 ਪੰਜ ਪਿਆਰਆਂ ਦੇ ਅਧਿਕਾਰ ਦੀ ਵਰਤੋਂ ਦੀਆਂ ਸੀਮਾਵਾਂ / 148 ਸ਼ਰਾਧ ਅਤੇ ਗੁਰਮਤਿ ਦੀ ਜੀਵਨ-ਜੁਗਤਿ / 154 ਨਗਰ ਕੀਰਤਨ ਸਮੇਂ ਪੰਜ ਪਿਆਰਿਆਂ ਦੇ ਪੈਰੀਂ ਬੂਟ ਪਾਉਣ ਸੰਬੰਧੀ / 158 ਸੁੱਖਣਾ ਅਤੇ ਗੁਰਮਤਿ / 163 ਸੂਫੀ ਮਾਰਨਿ ਟੱਕਰਾਂ / 170 ਧਰਮੁ ਪੰਖ ਕਰਿ ਉਡਰਿਆ / 177 ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ / 183 ਕੜਾਹ ਪ੍ਰਸਾਦਿ / 189 ਤੁਰਕ ਦਾ ਵਿਸ਼ਵਾਸ ਨਾ ਕਰਨ ਸੰਬੰਧੀ / 194 ਸਹਿਜ ਪਾਠ ਜਾਂ ਅਖੰਡ ਪਾਠ ਸਮੇਂ ਰੁਮਾਲਾ ਭੇਟ ਕਰਨਾ / 198 ਗੁਰਮਤਿ ਵਿਚ ਸੰਗਰਾਂਦ ਦਾ ਸੰਕਲਪ / 202 ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਸੰਬੰਧੀ ਕੁਝ ਭਰਮ ਭੁਲੇਖੇ / 208 ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੰਬੰਧੀ ਕੁਝ ਭਰਮ ਭੁਲੇਖੇ / 214 ਲੰਗਰ ਚਲੈ ਗੁਰ ਸਬਦਿ / 220