ਇਹ ਪੁਸਤਕ ਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਲੇਖਕ ‘ਗੁਰਭਜਨ ਸਿੰਘ ਗਿੱਲ’ ਹੋਰਾਂ ਦਾ ਕੁੱਲ ਗਜ਼ਲ ਸੰਗ੍ਰਹਿ ਪੇਸ਼ ਕਰਦੀ ਹੈ । ਇਸ ਵਿਚ 450 ਤੋਂ ਵਧੀਕ ਗਜ਼ਲਾਂ ਸ਼ਾਮਲ ਹਨ, ਜੋ ਕੁਦਰਤ, ਵਿਰਸੇ, ਮੁਹੱਬਤ ਆਦਿ ਅਨੇਕਾਂ ਵਿਸ਼ਿਆਂ ’ਤੇ ਆਧਾਰਿਤ ਹਨ । ਲੇਖਕ ਦੇ 50 ਸਾਲਾ (1973-2023) ਗਜ਼ਲ ਲੇਖਨ ਦੇ ਸੁਨਹਿਰੀ ਸਫ਼ਰ ਦੀ ਆਕਰਸ਼ਕ ਪੇਸ਼ਕਾਰੀ ਹੈ ।