ਇਹ ਦਿਲ ਨੂੰ ਟੁੰਬਣ ਵਾਲੀਆਂ ਗ਼ਜ਼ਲਾ ਤੇ ਗੀਤਾਂ ਦਾ ਸੰਗ੍ਰਹਿ ਹੈ । ਜਦ ਵੀ ਕੋਈ ਗ਼ਜ਼ਲ ਦਾ ਰਸੀਆ ਇਸ ਸ਼ਾਇਰ ਦੀਆ ਗ਼ਜ਼ਲਾ ਪੜੇਗਾ ਤਾ ਉਹ ਉਸ ਦੀ ਗ਼ਜ਼ਲ ਦੇ ਸੇਕ ਨੂੰ ਆਪਣੇ ਸੀਨੇ ਵਿਚ ਸੁਲਗਦਾ ਮਹਿਸੂਸ ਕਰੇਗਾ ।