ਇਹ ਇਕਾਂਗੀ ਇਕ ਇਤਿਹਾਸਕ ਘਟਨਾ ਪੇਸ਼ ਕਰਦੀ ਹੈ । ‘ਜ਼ਫਰਨਾਮਾ’ ਫਾਰਸੀ ਵਿਚ ਲਿੱਖੀ ਗਈ ਇਕ ਚਿੱਠੀ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਨੇ ਪਿੰਡ ਦੀਨਾ ਕਾਂਗੜ ਤੋਂ ਸੰਨ 1705 ਵਿਚ ਔਰੰਗਜ਼ੇਬ ਵੱਲ ਭਾਈ ਦਇਆ ਸਿੰਘ ਹੱਥ ਭੇਜੀ ਸੀ । ‘ਜ਼ਫ਼ਰਨਾਮਾ’ ਰੂਹਾਨੀ ਜਿੱਤ ਦਾ ਅਸਰ ਨਿਸ਼ਾਨ ਹੈ । ਇਹ ਚੜ੍ਹਦੀ ਕਲਾ ਅਤੇ ਅਕਾਲ ਪੁਰਖ ਉੱਤੇ ਅਟੱਲ ਵਿਸ਼ਵਾਸ ਦੀ ਜਿਊਂਦੀ ਮਿਸਾਲ ਹੈ । ਇਸ ਨਾਟਕ ਨੂੰ ਲੇਖਕ ਨੇ ਲੌਕਿਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ । ਨਾਟ ਸੂਚੀ ਜਫ਼ਨਾਮਾ / 11 ਜੈ ਬਗਲਾ ਦੇਸ਼ / 35 ਮੜ੍ਹੀਆਂ ਦੀ ਪੂਜਾ / 51 ਕਾਇਆਂ ਕਲਪ / 67 ਨਵਾਂ ਚਾਨਣ / 85 ਮਨ ਦੀਆਂ ਮਨ ਵਿਚ / 105