ਚਮਕੌਰ ਦੀ ਗੜੀ

Chamkaur Di Garhi

by: Harcharan Singh (Dr.)


  • ₹ 40.00 (INR)

  • ₹ 34.00 (INR)
  • Hardback
  • ISBN:
  • Edition(s): Jan-1987 / 3rd
  • Pages: 99
  • Availability: Out of stock
ਇਸ ਪੁਸਤਕ ਵਿਚ ਦਸ਼ਮੇਸ਼ ਜੀ ਦੇ ਸਾਹਿਬਜ਼ਾਦਿਆਂ ਦੀਆਂ ਅਦੁਤੀ ਸ਼ਹੀਦੀਆਂ, ਸੂਰਬੀਰਤਾ ਤੇ ਕੁਰਬਾਨੀ ਸੰਬੰਧੀ ਤਿੰਨ ਇਕਾਂਗੀ ਨਾਟਕ ‘ਚਮਕੌਰ ਦੀ ਗੜ੍ਹੀ’, ‘ਜ਼ਫ਼ਰਨਾਮਾ’, ‘ਸਰਹੰਦ ਦੀ ਕੰਧ’ ਸ਼ਾਮਿਲ ਕੀਤੇ ਗਏ ਹਨ । ਉਨ੍ਹਾਂ ਵਿਚ ਨਵਾਬ ਵਜ਼ੀਰ ਖਾਂ ਅਤੇ ਔਰੰਗਜ਼ੇਬ ਦੇ ਪਾਪ ਪਾਠਕਾਂ ਸਾਹਮਣੇ ਲਿਆ ਕੇ, ਉਨ੍ਹਾਂ ਦੀਆਂ ਰੂਹਾਂ ਨੂੰ ਕੰਬਦਿਆਂ ਵਿਖਾਇਆ ਗਿਆ ਹੈ ।

Related Book(s)

Book(s) by same Author