ਇਸ ਪੁਸਤਕ ਰਾਹੀਂ ਜਾਪੁ ਸਾਹਿਬ, ਸ਼ਬਦ ਹਜ਼ਾਰੇ, ਕਬਿਯੋਬਾਚ ਚੌਪਈ, ੩੩ ਸਵੈਯੈ, ਜ਼ਫਰਨਾਮਾ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ ਦਾ ਪਾਠ, ਤੁਕਤਤਕਰਾ, ਅਨੁਕ੍ਰਮਣਿਕਾ ਤੇ ਕੋਸ਼ ਪੇਸ਼ ਕੀਤਾ ਗਿਆ ਹੈ।