ਇਸ ਪੁਸਤਕ ਵਿਚ ਜਸਵੰਤ ਸਿੰਘ ਬੇਦੀ ਜੀ ਦਾ ਲਿਖਿਆ ਨਾਵਲ ਪੇਸ ਕੀਤਾ ਗਿਆ ਹੈ। ਇਹ ਨਾਵਲ ਉਨ੍ਹਾਂ ਲੋਕਾਂ ਨੂੰ ਵੀ ਦਰਜ਼ੀ-ਦੁਨੀਆ ਦੇ ਅੰਦਰੂਨੀ ਵਰਤਾਰਿਆਂ ’ਤੇ ਝਾਤ ਪੁਆਵੇਗਾ, ਜਿਨ੍ਹਾਂ ਦਾ ਇਸ ਦੁਨੀਆ ਨਾਲ ਕੋਈ ਵਾਸਤਾ ਨਹੀਂ ਹੈ। ਨਾਵਲ ਦਾ ਸਮਾਂ ਕਾਲ ਸਵਾ ਸਦੀ ਵਿਚ ਫੈਲਿਆ ਹੋਇਆ ਹੈ।