ਇਹ ਨਾਵਲ ਮੀਨਾ ਦੀ ਕਹਾਣੀ ਹੈ ਜੋ ਅਣਜਾਣਪੁਣੇ ਵਿਚ ਇਕ ਆਦਮੀ ਦੀ ਝੂਠੀ ਕਹਾਣੀ ਨੂੰ ਸੱਚ ਸਮਝ ਲੈਂਦੀ ਹੈ ਤੇ ਅਜੀਬ ਉਲਝਣ ਵਿਚ ਫੱਸ ਜਾਂਦੀ ਹੈ । ਸਾਰੀ ਕਹਾਣੀ ਮੀਨਾ ਦੇ ਆਲੇ ਦੁਆਲੇ ਘੁੰਮਦੀ ਹੈ ।