ਸੂਰਜ, ਚੰਦ੍ਰਮਾ, ਮੰਗਲ, ਬੁੱਧ, ਬ੍ਰਹਸਪਤਿ, ਸ਼ੁਕਰ ਤੇ ਸ਼ਨੀ ਕਦੀਮੀ ਰਾਹ ਦੇ ਕਦੀਮੀ ਮੁਸਾਫਰ ਹਨ, ਇਹ ਕਿਤਾਬ ਉਸ ਰਾਹ ਦੇ ਨਾਂ, ਜਿਥੇ ਇਨ੍ਹਾਂ ਮੁਸਾਫਤਾਂ ਨਾਲ ਅੰਮ੍ਰਿਤਾ ਜੀ ਦੀ ਮੁਲਾਕਾਤ ਹੋਈ । ਇਸ ਵਿਚ ਲੇਖਿਕਾ ਦੇ ਜ਼ਾਤੀ ਅਨੁਭਵ ਦੀ ਗੱਲ ਕੀਤੀ ਹੈ, ਤੇ ਉਹਨਾਂ ਕਿਤਾਬਾਂ-ਮੁਲਾਕਾਤਾਂ ਦੀ ਵੀ, ਜਿਨ੍ਹਾਂ ਨੇ ਲੇਖਿਕਾ ਨੂੰ ਬਹੁਤ ਪ੍ਰਭਾਵਿਤ ਕੀਤਾ ।