‘ਗੋਤਕੁਨਾਲਾ’ ਸ਼ਬਦ ਮੂੰਹ ’ਤੇ ਨਹੀਂ ਚੜ੍ਹਦਾ ਤੇ ਇਸ ਦਾ ਅਰਥ ਵੀ ਸਹਿਜੇ ਕੀਤਿਆਂ ਸਮਝ ਨਹੀਂ ਆਉਂਦਾ। ਗੋਤਕੁਨਾਲਾ ਨੂੰ ਗੋਤ੍ਰਥਾਲੀ ਵੀ ਕਿਹਾ ਜਾਂਦਾ ਹੈ। ਇਸ ਗੋਤਕੁਨਾਲਾ ਵਿਚ ਵੱਖ-ਵੱਖ ਸਮੇਂ ਲਿਖੇ ਨਿਬੰਧ ਸ਼ਾਮਲ ਕਿਤੇ ਗਏ ਹਨ। ਸੰਨ 1970-72 ਦੇ ਲਿਖੇ ਹੋਏ ਲੇਖ/ਨਿਬੰਧ ਵਧੇਰੇ ਹਨ, ਜਿਸ ਨੂੰ ਪੜ੍ਹ ਕੇ ਪਾਠਕ ਪੂਰਾ ਆਨੰਦ ਉਠਾਉਣਗੇ। ਤਤਕਰਾ ਦੋ ਸ਼ਬਦ / 9 ਗੁਰਬਾਣੀ ਦੇ ਪਰਿਪੇਖ ਵਿਚ ਸੱਭਿਆਚਾਰ ਤੇ ਇਸਤਰੀ / 11 ਗੁਰੂ ਨਾਨਕ ਦੀ ਅਲੰਕਾਰ-ਯੋਜਨਾ / 19 ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ / 34 ਸ੍ਰੀ ਗੁਰੂ ਅਰਜਨ ਦੇਵ ਜੀ / 37 ਸਾਂਝਾਂ ਦਾ ਪ੍ਰਤੀਕ-ਪੰਜਾਬੀ ਸੱਭਿਆਚਾਰ / 40 ਮਾਲਵੇ ਦੀ ਧਰਤੀ ਦੇ ਦੋ ਅਨਮੋਲ ਹੀਰੇ / 45 ਦੇਸ਼ ਦੀ ਆਜ਼ਾਦੀ ਵਿਚ ਇਸਤਰੀਆਂ ਦਾ ਯੋਗਦਾਨ / 51 ਕੁਚੱਜੀ-ਸੁਚੱਜੀ, ਦੁਹਾਗਣ-ਸੁਹਾਗਣ / 60 ਪੰਜਾਬੀ ਦੇ ਮਹਾਂ-ਕਾਵਿ-ਇਕ ਸਰਵੇਖਣ / 60 ਪੰਜਾਬੀ ਕਾਵਿ ਵਿਚ ਲੂਣਾ / 67 ਵਿਧਾਤਾ ਸਿੰਘ ਤੀਰ ਰਚਿਤ ਬੰਦਾ ਬਹਾਦਰ: ਇਕ ਅਧਿਐਨ / 78 ਪੰਜਾਬੀ ਕਿੱਸਾ-ਕਾਵਿ ਵਿਚ ਪ੍ਰਤਿਨਾਇਕਾ / 87 ਆਧੁਨਿਕ ਪੰਜਾਬੀ ਕਵਿਤ੍ਰੀਆਂ ਵਿਚ ਨਾਰੀਵਾਦ/ਨਾਰੀ ਜਾਗਰੂਕਤਾ / 99 ਰਾਣੀ ਸਾਹਿਬ ਕੌਰ / 118 ਜ਼ਿੰਦਗੀ ਤੇ ਸਾਹਿਤ ਦਾ ਉਸਰੱਈਆ-ਗੁਰਬਖਸ਼ ਸਿੰਘ / 123 ਭਾਈ ਮੋਹਨ ਸਿੰਘ ਵੈਦ ਦੀ ਸਾਹਿੱਤ-ਕਲਾ / 130 ਪੂਰਨ ਨਾਥ ਜੋਗੀ- ਇਕ ਅਧਿਐਨ / 139 ਨਵੀਨ ਪੰਜਾਬੀ ਕਵਿਤਾ ਦਾ ਮੋਢੀ – ਪ੍ਰੋ. ਪੂਰਨ ਸਿੰਘ / 151 ਪ੍ਰੋ. ਪੂਰਨ ਸਿੰਘ – ਸਵੈ-ਜੀਵਨੀਕਾਰ / 161 ਡਾ. ਹਰਚਰਨ ਸਿੰਘ ਦੇ ਨਾਟਕਾਂ ਵਿਚ ਇਸਤਰੀ ਪਾਤਰ / 168 ਮਾਪਿਆਂ ਦਾ ਆਪਸੀ ਵਿਹਾਰ ਤੇ ਬੱਚੇ / 182 ਜਿੰਦਾਂ ਇਹ ਨਿਰਦੋਸ਼ੀਆਂ : ਸੰਖੇਪ ਮੁਲਾਂਕਣ / 186 ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ / 192 ਪੰਜਾਬੀ ਅਖਾਣ – ਪੰਜਾਬੀ ਸਭਿਆਚਾਰ ਦੀ ਪਛਾਣ / 196 ਕਲਾ ਪ੍ਰੇਮੀ – ਐਮ.ਐਸ. ਰੰਧਾਵਾ / 206 ਲੋਇਰ ਮਾਲ ਪਟਿਆਲਾ ਦਾ ਵਿਰਲਾਪ / 209 ਤੁਹਾਡੇ ਬੱਚੇ ਨੂੰ ਲੋੜ ਹੈ – ਸਹੀ ਸੇਧ ਦੀ / 211 ਵਿਸਾਖੀ / 215 ਦਿਨ ਤੀਆਂ ਦੇ / 218 ਜ਼ਿੰਦਗੀ ਜਿਉਣ ਲਈ ਹੈ, ਖੁਦਕਸ਼ੀ ਕਰਨ ਲਈ ਨਹੀਂ / 221