‘ਧੁਰ ਕੀ ਬਾਣੀ’ ਦੀ ਅਰਸ਼ੀ ਬਖ਼ਸ਼ਿਸ਼ ਮਨੁੱਖਤਾ ਦਾ ਅਨਮੋਲ ਖ਼ਜ਼ਾਨਾ ਹੈ । ਇਸ ਦੇ ਮਾਨਵ-ਕਲਿਆਣਕਾਰੀ ਉਪਦੇਸ਼ਾਂ ਸਦਕਾ ਖਾਲਸਾ ਪੰਥ ਮਨੁੱਖਤਾ ਦੀ ਸਰਵੋਤਮ ਜੀਵਨ-ਜਾਚ ਹੈ । ਸਵਾਮੀ ਰਾਮ ਤੀਰਥ ਜੀ ਲਿਖਤ, ਹੱਥਲੇ ਦੋਵੇਂ ਲੇਖ ਇਸ ਤੱਥ ਨੂੰ ਪਰਮਾਣਿਤ ਕਰਦੇ ਹਨ ।