ਸਾਰੇ ਪੱਤੇ

Sare Patte

by: Sujan Singh (Principal)


  • ₹ 600.00 (INR)

  • ₹ 510.00 (INR)
  • Hardback
  • ISBN: 81-7205-437-8
  • Edition(s): Dec-2009 / 2nd
  • Pages: 720
  • Availability: In stock
ਸਾਰੇ ਪੱਤੇ ਪੰਜਾਬੀ ‘ਨਿੱਕੀ ਕਹਾਣੀ’ ਦੇ ਮੋਢੀ ਕਹਾਣੀਕਾਰ ਸੁਜਾਨ ਸਿੰਘ ਦੀਆਂ ਸਾਰੀਆਂ ਕਹਾਣੀਆਂ (ਗੁਰ-ਵਿਅਕਤੀਆਂ ’ਤੇ ਆਧਾਰਿਤ ਇਤਿਹਾਸਕ ਕਹਾਣੀਆਂ ਤੋਂ ਛੁੱਟ) ਦਾ ਮੁਕੰਮਲ ਸੰਗ੍ਰਹਿ ਹੈ । ਮਜ਼ਦੂਰਾਂ, ਕੰਮੀਆਂ ਤੇ ਜ਼ੁਲਮ ਦੇ ਸ਼ਿਕਾਰ ਲੋਕਾਂ ਦੀ ਸੰਤਾਪ-ਸਥਿਤੀ ਦੇ ਦਿਲ-ਚੀਰਵੇਂ ਚਿੱਤਰਾਂ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਹੱਕ-ਸੱਚ ਤੇ ਨਿਆਂ ਲਈ ਆਵਾਜ਼ ਬੁਲੰਦ ਕੀਤੀ ਗਈ ਹੈ, ਜੋ ਹਰ ਸੰਵੇਦਨਸ਼ੀਲ ਪਾਠਕ ਨੂੰ ਸੋਚਣ ਤੇ ਕੁਝ ਕਰ ਗੁਜ਼ਰਨ ਲਈ ਮਜਬੂਰ ਕਰਦੀ ਹੈ ।

           ਤਤਕਰਾ

  • ਘੜੀ ਦੀ ਦੁਨੀਆ / 23
  • ਲੁਕਣ-ਜੀਚੀ / 28
  • ਭੁਲੇਖਾ / 33
  • ਅਨਜੋੜ / 44
  • ਪਠਾਣ ਦੀ ਧੀ / 50
  • ਰਾਸ-ਲੀਲ੍ਹਾ / 55
  • ਭਰਜਾਈ / 63
  • ਦੋ ਪ੍ਰੋਫੈਸਰ / 67
  • ਆਤਮਾ ਦੀ ਸ਼ਾਂਤੀ / 71
  • ਪੁਨਰ-ਜਨਮ / 86
  • ਚਿੱਠੀ ਦੀ ਉਡੀਕ / 95
  • ਪ੍ਰਾਹੁਣਾ / 100
  • ਰੱਬ ਦੀ ਮੌਤ / 109
  • ਦੂਜਾ ਵਿਆਹ / 116
  • ਨਰਸ / 124
  • ਪਛਾਣ / 136
  • ਮੋਤੀ / 144
  • ਐਕਸੀਡੈਂਟ / 150
  • ਬੰਦ ਖ਼ਲਾਸ / 154
  • ਭੁੱਖ / 169
  • ਅਪੀਲ / 175
  • ਸਵਰਗ ਦੀ ਝਲਕ / 186
  • ਬਾਗ਼ਾਂ ਦਾ ਰਾਖਾ / 191
  • ਕੁਲਫੀ / 198
  • ਸਿੱਟਾ / 202
  • ਗਰਮ ਕੋਟ / 206
  • ਇਮਤਿਹਾਨ / 211
  • ਗਊ ਮਾਤਾ/  216
  • ਪਿਤਾ ਜੀ ਰੋ ਪਏ / 224
  • ਇੱਜ਼ਤ ਦਾ ਸਵਾਲ / 230
  • ਮੁਗਲ-ਖਾਲਸਾ / 234
  • ਖੂਨ / 240
  • ਜਾਗਾ / 243
  • ਦੋ ਰਸਤੇ / 246
  • ਰਜ਼ਾਈ / 251
  • ਭੀਸ਼ਮ ਤਪੱਸਿਆ / 255
  • ਸਿਧਾਰਥ ਕੁਮਾਰ / 264
  • ਔਰਤ ਦੀ ਕਰਾਮਾਤ / 269
  • ਇਕ ਕਹਾਣੀ ਜਿਹੜੀ ਕਹਾਣੀ ਨਹੀਂ / 274
  • ਰੋਲ ਨੰਬਰ ਇਕ / 282
  • ਪਾਸੇ ਦਾ ਸੋਨਾ / 288
  • ਟੌਮੀ / 295
  • ਝੂਠ ਤੇ ਸੱਚ / 299
  • ਬੁੱਤ ਦੀ ਅੜਾਉਣੀ / 303
  • ਰਾਕਸ਼-ਗੁਫਾ ਦਾ ਭੇਤ / 308
  • ਗ਼ਲਤੀ / 312
  • ਮਹਾਂ ਕਵੀ / 317
  • ਦੋਸਤ / 325
  • ਨੇੜੇ-ਨੇੜੇ / 333
  • ਖੁਸ਼ੀ ਦਾ ਦਿਨ / 348
  • ਡੇਢ ਆਦਮੀ  / 356
  • ਪਰਦਾ / 364
  • ਚੋਰ ਤੇ ਸਾਧ / 373
  • ਪਹੁ ਫੁਟ ਪਈ / 379
  • ਲਾਲ ਮੁਨੀ ਦਾ ਫੇਰਾ / 388
  • ਮਨੁੱਖ ਤੇ ਪਸ਼ੂ / 393
  • ਹੱਲ / 398
  • ਇੱਕੋ ਰਸਤਾ / 403
  • ਹਮਦਰਦ / 412
  • ਕੁੱਤਾ / 418
  • ਰਿਸ਼ਤੇ / 424
  • ਬਹਾਦਰ / 429
  • ਕਿਸ ਦਾ ਕਸੂਰ? / 432
  • ਮਜਬੂਰੀ / 446
  • ਕਪੂਰ ਤੇ ਮਜ਼ਦੂਰ / 454
  • ਟੱਕਰ / 460
  • ਭੈਣ-ਭਰਾ / 466
  • ਪੌੜੀਆਂ / 471
  • ਸਵਾਲ ? / 477
  • ਪੱਤਣ ਤੇ ਸਰਾਂ / 482
  • ਗੁਲਾਬ / 488
  • ਮਹਾਤਮਾ / 492
  • ਸਾਂਝ / 495
  • ਤਿਆਰੀ / 501
  • ਤੱਕੜੀ ਦਾ ਫੇਰ / 506
  • ਧੇਲੀ ਦਾ ਧੱਬਾ / 509
  • ਸੰਗਾਊ / 513
  • ਕਲਮ ਜਾਗ ਪਈ / 516
  • ਕਲਿਆਣ ਸੁੰਦਰੀ / 519
  • ਗੁਆਚੇ ਦੀ ਭਾਲ / 525
  • ਕ੍ਰਿਸ਼ਮਾ / 531
  • ਬੇ-ਪਛਾਣ / 535
  • ਸਕੀਆਂ ਭੈਣਾਂ / 542
  • ਰਾਇ ਸਾਹਿਬ / 547
  • ਇਲਾਜ / 552
  • ਦੈਂਤਾ ਦਾ ਨਾਸ / 557
  • ਬਦਲਾ / 564
  • ਸੁਹਾਗਣ ਵਿਧਵਾ / 576
  • ਰਾਮ-ਲੀਲ੍ਹਾ / 593
  • ਦਾਜ, ਤਲਾਕ ਤੇ ਅੱਗੇ / 612
  • ਮੁੰਦਰੀ ਛਲ / 633
  • ਭਰਾਵਾਂ ਦਾ ਕਤਲ / 637
  • ਗੁਰਮੁਖ ਸਿੰਘ / 642
  • ਕਾਤਲ ਦੀ ਪਛਾਣ / 648
  • ਪਾਗਲ / 652
  • ਸੀਆ ਤਾਤਾ / 663
  • ਮਾਸੀ-ਭਣੇਵੀਂ / 669
  • ਇਨਸਾਫ਼ ਤੇ ਸਜ਼ਾ / 677
  • ਕੁਲ-ਸ੍ਰੇਸ਼ਠ / 683
  • ਦੋ ਕਹਾਣੀਆਂ ਦੀ ਇਕ ਕਹਾਣੀ / 699
  • ਗੁਰਪੁਰਬ / 705
  • ਉਹੋ ਕੋਟ / 712
  • ਦੋਸ਼ੀ ਕੌਣ ? / 718

 

Related Book(s)

Book(s) by same Author