ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼

Punjabi Sabhyachar Shabdawali Kosh

by: Kirpal Kazak


  • ₹ 350.00 (INR)

  • ₹ 315.00 (INR)
  • Hardback
  • ISBN: 81-302-0277-8
  • Edition(s): Jan-2019 / 2nd
  • Pages: 230
  • Availability: In stock
ਇਸ ਕੋਸ਼ ਵਿਚ ਜਨਮ, ਵਿਆਹ, ਮੌਤ, ਪੰਜਾਬੀ ਰਹਿਤਲ ਅਤੇ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਸ਼ਬਦਾਵਲੀ ਦੇ ਇਕੱਤਰੀਕਰਨ ਦੇ ਨਾਲ ਨਾਲ ਪੰਜਾਬੀ ਸਭਿਆਚਾਰਿਕ ਵਰਤਾਰੇ ਵਿਚ ਉਹਨਾਂ ਨਾਲ ਜੁੜੇ ਅਰਥਾਂ ਨੂੰ ਬਹੁਤ ਵਿਸਤਾਰਪੂਰਵਕ ਢੰਗ ਨਾਲ ਵਰਨਨ ਕੀਤਾ ਗਿਆ ਹੈ। ਇਹ ਕੋਸ਼ ਪੰਜਾਬੀ ਪਾਠਕਾਂ ਵਿਸ਼ੇਸ਼ ਕਰਕੇ ਪੰਜਾਬੀ ਸਭਿਆਚਾਰ ਨਾਲ ਜੁੜੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।

Related Book(s)

Book(s) by same Author