ਇਹ ਪੁਸਤਕ ਲੇਖਕ “ਕਿਰਪਾਲ ਕਜ਼ਾਕ” ਦੀ ਕਹਾਣਿਆਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿਚਲੀ ਪ੍ਰਤੀਕ, ਚਿਹਨ ਅਤੇ ਨੁਸਖੇ, ਸ਼ਖ਼ਸੀਅਤ ਉਸਾਰੀ ਦੀ ਭੂਮਿਕਾ ਵਾਲੇ ਹਨ ।