ਪੱਗ, ਪਗੜੀ, ਦਸਤਾਰ ਪੰਜਾਬੀਆਂ ਲਈ ਬਹੁਤ ਗਹਿਰੇ ਅਰਥ ਰੱਖਦੇ ਹਨ । ਸੀਸ ਦਾ ਕੱਜਣ, ਸ਼ਿੰਗਾਰ, ਸੁਰੱਖਿਆ, ਇੱਜ਼ਤ-ਆਬਰੂ, ਧਾਰਮਿਕ ਚਿੰਨ੍ਹ..... । ਆਸਾ ਸਿੰਘ ਘੁੰਮਣ ਹੁਰਾਂ ਨੇ ਇਹ ਪੂਰੀ ਪੁਸਤਕ ਇਸ ਵਿਸ਼ੇ ਨੂੰ ਸਮਰਪਿਤ ਕੀਤੀ ਹੈ ।