ਬੱਚਿਆਂ ਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਤੇ ਇਲਾਜ

Bacchian Dian Manovigyanik Samassiawan Te Ilaj

by: Harshindar Kaur (Dr.)


  • ₹ 150.00 (INR)

  • ₹ 135.00 (INR)
  • Paperback
  • ISBN: 81-7982-091-2
  • Edition(s): Nov-2008 / 2nd
  • Pages: 191
  • Availability: In stock
ਡਾ. ਹਰਸ਼ਿੰਦਰ ਕੌਰ ਬੱਚਿਆਂ ਦੇ ਰੋਗਾਂ ਦੇ ਵਿਸ਼ੇਸ਼ੱਗ ਹਨ । ਪੰਜਾਬੀ ਬੋਲੀ ਵਿਚ ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਨਿੱਠ ਕੇ ਬੱਚਿਆਂ ਦੇ ਰੋਗਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰਨ ਤੇ ਲਿਖਣ ਦਾ ਜਤਨ ਨਹੀਂ ਕੀਤਾ । ਇਸ ਪੁਸਤਕ ਵਿਚ ਉਨ੍ਹਾਂ ਦੀ ਰੁਚੀ ਬੱਚਿਆਂ ਦੀਆਂ ਮਾਨਸਿਕ ਸਮੱਸਿਆਵਾਂ ਪੁਰ ਕੇਂਦ੍ਰਿਤ ਹੋਈ ਹੈ ।

Related Book(s)

Book(s) by same Author