ਮੁੱਢਲੀ ਕੀਰਤਨ ਸਿੱਖਿਆ

Mudhli Kirtan Sikhiya

by: Rajinder Singh Leen


  • ₹ 200.00 (INR)

  • ₹ 170.00 (INR)
  • Hardback
  • ISBN: 81-7205-719-9
  • Edition(s): Sep-2025 / 1st
  • Pages: 112
ਕੀਰਤਨ ਸਿੱਖ ਅਧਿਆਤਮਕ ਸਾਧਨਾ ਦਾ ਮੂਲ ਧੁਰਾ ਹੈ। ਸੁਰ-ਤਾਲ ਦੇ ਆਸਣ 'ਤੇ ਜਦੋਂ ਸੁਰਤਿ ਤੇ ਸ਼ਬਦ ਦਾ ਮਿਲਾਪ ਹੁੰਦਾ ਹੈ ਤਾਂ ਰੱਬੀ ਰਹਿਮਤਾਂ ਦੇ ਦਰ ਖੁੱਲ੍ਹ ਜਾਂਦੇ ਹਨ ਤੇ ਜੀਵਨ ਦੀ ਰੌਂ ਬਦਲ ਜਾਂਦੀ ਹੈ। ਇਸ ਪੁਸਤਕ ਵਿਚ ਸੰਗੀਤ ਦੀ ਮੁੱਢਲੀ ਜਾਣਕਾਰੀ ਨਾਲ ਸੰਬੰਧਿਤ ਕੁੱਝ ਪਰਿਭਾਸ਼ਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੀਰਤਨ ਵਿਚ ਪ੍ਰਯੋਗ ਹੋਣ ਵਾਲੇ ਸਾਜ਼, ਹਾਰਮੋਨੀਅਮ ਅਤੇ ਤਬਲੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਹਿੰਦੁਸਤਾਨੀ ਸੰਗੀਤ ਦੇ ਮੁੱਖ 10 ਥਾਟਾਂ ਦੇ ਆਸ਼ਰਯ ਰਾਗ ਅਤੇ ਗੁਰਮਤਿ ਸੰਗੀਤ ਦੇ ਕੁੱਝ ਮੁੱਖ ਰਾਗਾਂ ਵਿਚ ਗੁਰਬਾਣੀ ਦੇ ਸ਼ਬਦ ਸੁਰ-ਲਿਪੀ ਬੱਧ ਅਤੇ ਤਾਲ ਬੱਧ ਕੀਤੇ ਗਏ ਹਨ। ਇਹ ਪੁਸਤਕ ਕੀਰਤਨ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ।

Related Book(s)