ਪੰਜ ਪੁਸਤਕਾਂ ਦੀ ਲੜੀ ਵਿੱਚ ਇਹ ਤੀਜੀ ਜਿਲਦ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਰਹਿੰਦਾ ਬਿਰਤਾਂਤ ਅਤੇ ਦੂਜੀ ਉਦਾਸੀ ਦਾ ਸੰਪੂਰਨ ਬਿਰਤਾਂਤ ਹੈ।