ਇਹ ਪੁਸਤਕ ਸਰਬਾਂਗੀ ਪੇਂਟਰ ਤੇ ਘੁਮੱਕੜ ਯਾਤਰੀ ਦੇ ਫੁਟਕਲ ਯਾਤਰਾ ਲੇਖਾਂ ਦਾ ਸੰਗ੍ਰਹਿ ਹੈ । ਪਹਾੜਾਂ ਦੀਆਂ ਸਿਖਰਲੀਆਂ ਚੋਟੀਆਂ, ਧਰਮ ਅਸਥਾਨਾਂ ਤੇ ਵਿਦੇਸ਼ਾਂ ਵਿੱਚ ਘੁੰਮਦਿਆਂ ਉਸਦੇ ਵਚਿਤਰ ਅਨੁਭਵ ਇਸ ਪੁਸਤਕ ਵਿਚੋਂ ਪ੍ਰਗਟ ਹੁੰਦੇ ਹਨ । ਪਗਡੰਡੀਆਂ ਉੱਤੇ ਚਲਦਿਆਂ ਉਹ ਜ਼ਿੰਦਗੀ ਦੀਆਂ ਪੈੜਾਂ ਉੱਤੇ ਚੱਲਣਾ ਸਿਖਾਉਂਦਾ ਹੈ ।