ਇਸ ਸਫ਼ਰਨਾਮੇ ਵਿਚ ਲੇਖਕ ਨੇ ਵਿਦੇਸ਼ ਯਾਤਰਾਵਾਂ ਦੌਰਾਨ ਜੋ ਕੁੱਝ ਵੇਖਿਆ, ਸੁਣਿਆ, ਸਮਝਿਆ, ਪਰਖਿਆ ਅਤੇ ਮਹਿਸੂਸਿਆ, ਬਿਆਨ ਕੀਤਾ ਹੈ ।