ਇਹ ਪੁਸਤਕ ਦਲੀਪ ਕੌਰ ਟਿਵਾਣਾ ਦੇ 4 ਨਾਵਲ ‘ਮਾਤਾ ਧਰਤਿ ਮਹਤੁ’, ‘ਤੀਨ ਲੋਕ ਸੇ ਨਿਆਰੀ’, ‘ਤੁਮਰੀ ਕਥਾ ਕਹੀ ਨ ਜਾਇ’, ‘ਵਿਛੜੇ ਸਭੋ ਵਾਰੀ ਵਾਰੀ’ ਦੀ ਸੰਗ੍ਰਹਿ ਹੈ।