ਇਸ ਪੁਸਤਕ ਵਿਚ ਕਰਮ – ਕਾਂਡਾਂ ਦੀ ਬੜੀ ਸੂਝ ਨਾਲ ਖੰਡਨ ਕੀਤਾ ਹੈ । ਸਿੱਖ ਧਰਮ, ਸਭਿਆਚਾਰ ਨਾਲ ਸੰਬੰਧਿਤ, ਰਸਮੋ-ਰਿਵਾਜ, ਗ੍ਰਹਿ-ਪ੍ਰਵੇਸ਼, ਦਸਤਾਰ, ਜਨਮ-ਦਿਨ, ਦੀਨ-ਦੁਨੀਆਂ, ਕੁੜਮਾਈ, ਅਨੰਦ ਕਾਰਜ ਤੇ ਅੰਮ੍ਰਿਤ ਕਾਰਜ ਤੇ ਅੰਮ੍ਰਿਤ ਸੰਬੰਧੀ ਵਿਸ਼ੇ ਹਲਤਮੁਖੀ ਵੀ ਤੇ ਪਲਤਮੁਖੀ ਹਨ । ਇਹ ਪੁਸਤਕ ਸਿੱਖ ਸਮਾਜਿਕ – ਧਾਰਮਿਕ ਸਰੋਕਾਰਾਂ ਨਾਲ ਸੰਬੰਧਿਤ ਲੋੜਾਂ ਨੂੰ ਪੂਰੀਆਂ ਕਰਦੀ ਹੈ । ਤਤਕਰਾ ਸੰਗਰਾਂਦ / 13 ਪੂਰਨਮਾਸ਼ੀ / 28 ਬਸੰਤ / 36 ਦੇਗ ਫ਼ਤਹਿ / 48 ਤੇਗ਼ ਫ਼ਤਹਿ / 55 ਗ੍ਰਹਿ ਪ੍ਰਵੇਸ਼ / 59 ਤੀਰਥ / 70 ਦਸਤਾਰ ਸਜਾਣੀ / 80 ਜਨਮ ਦਿਨ / 88 ਹੋਲੀ ਤੇ ਹੋਲਾ ਮਹੱਲਾ / 95 ਦੀਨ ਦੁਨੀਆ ਸਫਲ / 100 ਕੁੜਮਾਈ / 106 ਅਨੰਦ ਕਾਰਜ/ 109 ਅੰਮ੍ਰਿਤ ਪੀਵਹੁ / 115