ਪੌਰਾਣਿਕ ਮਿਥ ਅਨੁਸਾਰ ਦੇਵਤਿਆਂ ਤੇ ਦਾਨਵਾਂ ਨੇ ਮਿਲ ਕੇ ਸਾਗਰ ਦਾ ਮੰਥਨ ਕੀਤਾ ਸੀ, ਜਿਸ ਵਿੱਚੋਂ ਚੌਦਾਂ ਰਤਨ ਕੱਢੇ ਸਨ । ਇਹ ਮਿਥ ਪੌਰਾਣਿਕ ਮਿਥ ਵਿੱਚੋਂ ਸਤ ਲੱਭ ਸਕੇ, ਐਸਾ ਮਨੁੱਖ ਨੇ ਯਤਨ ਨਹੀਂ ਕੀਤਾ, ਬਲਕਿ ਮਿਥ ਨੂੰ ਹੀ ਸਹੀ ਮੰਨ ਲਿਆ । ਵਾਸਤਵਿਕ ਜੀਵਨ ਹੀ ਸਾਗਰ ਹੈ ਅਤੇ ਇਸ ਦਾ ਹੀ ਮੰਥਨ ਕਰ ਕੇ, ਆਤਮਿਕ ਆਨੰਦ ਦੇ ਰਤਨਾਂ ਨੂੰ ਮੰਥਨ ਕਰ ਕੇ ਪ੍ਰਾਪਤ ਕਰਨਾ ਹੀ ਜੀਵਨ ਦਾ ਲਕਸ਼ ਹੈ, ਧਰਮ ਹੈ । ਗੁਰਬਾਣੀ ਅਨੁਸਾਰ ਇਸ ਲਕਸ਼ ਦੀ ਪ੍ਰਾਪਤੀ ਕਰਨ ਲਈ ਇਹ ਪੁਸਤਕ ਜਗਿਆਸੂ ਦੀ ਅਗਵਾਈ ਕਰਦੀ ਹੈ । ਤਤਕਰਾ ਮਨ ਦੀ ਖੋਜ / 9 ਮਾਇਆ / 28 ਵੈਦ ਰਾਜ / 46 ਸੁਚਿ ਤੇ ਸਚੁ / 84 ਹੋਣੀ ਅਨਹੋਣੀ / 102 ਧਰਮ ਤੇ ਧੰਧਾ (ਕਿਰਤ ਤੇ ਕੀਰਤਿ) / 118 ਪਾਪ / 132 ਵਾਸ਼ਨਾ / 143 ਅੰਤਰਜਾਮੀ / 158 ਪਾਖੰਡ / 169 ਪਾਗਲ / 179 ਬੈਰਾਗ / 194 ਚਰਨ ਧੂੜੀ / 207 ਸੰਕਟ ਮੋਚਨ / 216