ਆਜ਼ਾਦੀ ਦੀ ਪਰਾਪਤੀ ਦੇ ਸੰਘਰਸ਼ ਵਿਚ ਭਾਰਤੀ ਫੌਜੀਆਂ ਦੀ ਦੇਣ

Azadi Di Prapati De Sangrash Vich Bharati Foujian Di Den

by: Daljit Kaur Prof., Prem Singh Dr.


  • ₹ 100.00 (INR)

  • ₹ 90.00 (INR)
  • Hardback
  • ISBN:
  • Edition(s): reprint Jan-2011
  • Pages: 107
  • Availability: In stock
ਇਸ ਪੁਸਤਕ ਵਿਚ ਭਾਰਤ ਦੀ ਆਜ਼ਾਦੀ ਵਿਚ ਹੋਏ ਸ਼ਹੀਦ ਫੌਜੀਆਂ ਬਾਰੇ ਦੱਸਿਆ ਹੈ । ਇਸ ਵਿਚ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਦੀ ਸ਼ਹੀਦੀ ਨਾਲ ਆਜ਼ਾਦੀ ਮਿਲੀ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ । ਬਰਤਾਨਵੀ ਸਲਤਨਤ ਦੌਰਾਨ ਭਾਰਤੀ ਫੌਜਾਂ ਵਿਚ ਹੋਈਆਂ ਬਗ਼ਾਵਤਾਂ ਦੀ ਇਕ ਸੂਚੀ ਸਾਰਨੀ-1 ਤੇ ਸਾਰਨੀ-2 ਵਿਚ ਪੁਸਤਕ ਦੇ ਅਖੀਰ ਵਿਚ ਦਿੱਤੀ ਗਈ ਹੈ ।

Related Book(s)