ਇਸ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਗੌਰਵਤਾ ਬਾਰੇ ਕੁਝ ਆਤਮ ਰਸੀਆਂ ਦੀਆਂ ਸਾਖਾਂ ਪੇਸ਼ ਕੀਤੀਆਂ ਗਈਆਂ ਹਨ, ਤਾਂਕਿ ਆਮ ਪਾਠਕ ਦੀ ਨਜ਼ਰ ਇਸ ਪਰਮ ਧਾਮ ਦੀ ਗੈਬੀ ਤੇ ਅਰਸ਼ੀ ਮਹਾਨਤਾ ਅਤੇ ਗੌਰਵਤਾ ਨੂੰ ਕੁਝ ਨਾ ਕੁਝ ਗ੍ਰਹਣ ਕਰ ਸਕੇ ।