ਸਿੱਖ ਤਵਾਰੀਖ 'ਚ ਅਕਾਲ ਤਖ਼ਤ ਸਾਹਿਬ ਦਾ ਰੋਲ

Sikh Twarikh Ch Akal Takhat Sahib Da Role

by: Harjinder Singh Dilgeer (Dr.)


  • ₹ 500.00 (INR)

  • ₹ 425.00 (INR)
  • Hardback
  • ISBN: 2-930247-55-X
  • Edition(s): Jan-2016 / 7th
  • Pages: 652
  • Availability: In stock
ਇਸ ਪੁਸਤਕ ਵਿਚ ਅਕਾਲ ਤਖ਼ਤ ਸਾਹਿਬ ਦੇ ਪ੍ਰਗਟ ਹੋਣ ਤੋਂ ਲੈ ਕੇ ਅਜੋਕੇ ਸਮੇਂ ਤੱਕ ਦਾ ਪੂਰਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਅਕਾਲ ਤਖ਼ਤ ਸਾਹਿਬ ਦੇ ਫ਼ਲਸਫ਼ੇ ਦੀ ਵਿਲੱਖਣਤਾ ਨੂੰ ਵੀ ਉਘਾੜਿਆ ਹੈ। ਸਮੇਂ-ਸਮੇਂ ਅਕਾਲ ਤਖ਼ਤ ਸਾਹਿਬ ਉਪਰ ਆਈਆਂ ਤਬਦੀਲੀਆਂ ਬਾਰੇ ਲੇਖਕ ਨੇ ਸਾਰੇ ਤੱਥ ਬਿਆਨ ਕੀਤੇ ਹਨ। ਇਹ ਪੁਸਤਕ ਸਿੱਖਾਂ ਦੀ ਗੌਰਵਮਈ ਸੰਸਥਾ ਬਾਰੇ ਬਹੁਮੁੱਲੀ ਤੇ ਪਰਮਾਣਿਕ ਸਮੱਗਰੀ ਮੁਹੱਈਆ ਕਰਵਾਂਦੀ ਹੈ।

Related Book(s)

Book(s) by same Author