ਸਿੱਖ ਸੰਗਰਾਮ ਦੀ ਦਾਸਤਾਨ

Sikh Sangram Di Daastan

by: Roop Singh (Dr.) Secy., SGPC


  • ₹ 120.00 (INR)

  • Hardback
  • ISBN:
  • Edition(s): Jan-2012 / 1st
  • Pages: 408
  • Availability: In stock
ਸਿੱਖ ਹਮੇਸ਼ਾਂ ਹੀ ਸੰਗਰਾਮ ਵਿਚ ਰਹੇ ਹਨ । ਸਿੱਖ ਸੰਗਰਾਮ ਨਾਲ ਸੰਬੰਧਿਤ ਵਾਪਰੇ ਘੱਲੂਘਾਰਿਆਂ, ਸਿੱਖਾਂ ਵੱਲੋਂ ਜਬਰ-ਜ਼ੁਮਲ ਦੇ ਵਿਰੁੱਧ ਸ਼ਾਂਤਮਈ ਕੀਤੇ ਸੰਘਰਸ਼ ਦੀ ਦਾਸਤਾਨ ਨੂੰ ਦਰਸਾਉਂਦੇ ਮੋਰਚਿਆਂ, ਸਾਕਿਆਂ, ਲਹਿਰਾਂ ਸੰਬੰਧੀ ‘ਗੁਰਮਤਿ ਪ੍ਰਕਾਸ਼’ ਵਿਚ ਪ੍ਰਕਾਸ਼ਿਤ ਹੋ ਚੁੱਕੇ ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ ।

Related Book(s)

Book(s) by same Author