ਇਤਿਹਾਸ 'ਚ ਸਿੱਖ

Itihas `Ch Sikh

by: Sangat Singh (Dr.)


  • ₹ 750.00 (INR)

  • ₹ 637.50 (INR)
  • Hardback
  • ISBN: 81-7205-284-7
  • Edition(s): Jan-2020 / 4th
  • Pages: 896
  • Availability: In stock
ਇਸ ਵਿਚ ਲੇਖਕ ਦੱਸਦਾ ਹੈ ਕਿ ਕਿਵੇਂ ਬੁੱਧ ਧਰਮ ਆਪਣੀ ਜਨਮ-ਭੌਂ ਵਿਚ ਹੀ ਖ਼ਤਮ ਹੋ ਗਿਆ । ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤਕ ਦੇ ਸੰਪੂਰਨ ਸਿੱਖ ਇਤਿਹਾਸ ਦੀ ਇਸ ਰਚਨਾ ਵਿਚ ਲੇਖਕ ਗੁਰੂ-ਕਾਲ ਅਤੇ ਬਾਅਦ ਦੇ ਸਮੇਂ ਵਿਚ ਸਿੱਖ ਧਰਮ ਦੇ ਹੋਏ ਵਿਕਾਸ ਦੀ ਗਾਥਾ ਦੱਸ ਕੇ ਸਿੰਘ ਸਭਾ ਲਹਿਰ ਤੇ ਇਸ ਦੇ 1925 ਤਕ ਦੇ ਪ੍ਰਭਾਵ ਦਾ ਵੀ ਜ਼ਿਕਰ ਕਰਦਾ ਹੈ । ਲੇਖਕ ਦਾ ਮੁੱਖ ਜ਼ੋਰ ਇਸ ਤੱਥ ਉਪਰ ਹੈ ਕਿ ਗੁਰੂ ਨਾਨਾਕ ਸਾਹਿਬ ਨੇ ਪੂਰੀ ਸ਼ਿੱਦਤ ਨਾਲ ਬ੍ਰਾਹਮਣ ਦੀ ਵਰਣ-ਵੰਡ ਦਾ ਖੰਡਨ ਕੀਤਾ ਤੇ ਮਾਨਵ ਭਰਾਤਰੀਵਾਦ ਨੂੰ ਉਜਾਗਰ ਕੀਤਾ । 21ਵੀਂ ਸਦੀ ਦੀ ਸਿੱਖ ਇਤਿਹਾਸਕਾਰੀ ਲਈ ਇਹ ਰਚਨਾ ਧ੍ਰੂ ਤਾਰੇ ਵਾਂਗ ਮਾਰਗ-ਦਰਸ਼ਨ ਕਰੇਗੀ ਅਤੇ ਸਿੱਖ ਇਤਿਹਾਸ ਦੀ ਇਕ ਕਲਾਸਿਕ ਰਚਨਾ ਸਿੱਧ ਹੋਵੇਗੀ ।

            ਤਤਕਰਾ

ਪ੍ਰਵੇਸ਼

  • ਸਿੱਖ ਸਮੱਸਿਆ / 3

ਮੱਧਕਾਲੀ ਭਾਰਤੀ ਇਤਿਹਾਸ ਚ ਸਿੱਖ ਮੱਤ

  • ਸਿੱਖ ਪੰਥ ਦਾ ਵਿਕਾਸ (1469-1708) / 15
  • ਸਿੱਖ ਸ਼ਕਤੀ ਦੇ ਉਭਾਰ ਅਤੇ ਪਤਨ ਦੇ ਕਾਰਨ (1708-1849) / 91

ਅੰਗਰੇਜ਼ੀ ਰਾਜ ਵਿਚ ਸਿੱਖ

  • ਪਛਾਣ ਦੀ ਭਾਲ (1849-1925) / 143
  • ਸਿੱਖ ਅਤੇ ਭਾਰਤ ਦੀ ਸੁਤੰਤਰਤਾ (1925-1947) / 197

ਆਜ਼ਾਦ ਭਾਰਤ ਵਿਚ ਸਿੱਖ – 1

  • ਰੂਪ ਦੇਣ ਦਾ ਸਮਾਂ : ਸੰਵਿਧਾਨ ਦੀ ਘਾੜਤ (1947-1950) / 269
  • ਨਹਿਰੂ ਦਾ ਨਿਖੇਧਵਾਦ (1950-1964) / 311
  • ਪ੍ਰਾਪਤੀਆਂ ਅਤੇ ਮਾਯੂਸੀਆਂ (1964-1975) / 354

ਆਜ਼ਾਦ ਭਾਰਤ ਵਿਚ ਸਿੱਖ – 2

  • ਇੰਦਰਾ ਦੀ ਸਿੱਖ-ਜੰਗ (1975-1984) / 391
  • ਰਾਤਾਂ ਲੰਮੀਆਂ ਕਿਰਚਾਂ ਵਾਲੀਆਂ -1 (1984-1988) / 460
  • ਰਾਤਾਂ ਲੰਮੀਆਂ ਕਿਰਚਾਂ ਵਾਲੀਆਂ -2 (1988-1994) / 518
  • ਸਾਲ 2005 ਵਿਚ ਸਿੱਖ / 583

ਵਿਦੇਸ਼ਾਂ ਚ ਵੱਸਦੇ ਸਿੱਖ

  • ਵਿਦੇਸ਼ਾਂ ਚ ਵੱਸਦੇ ਸਿੱਖ / 643

ਭਵਿੱਖ ਉਤੇ ਇਕ ਪਾਰ-ਦ੍ਰਿਸ਼ਟੀ

  • ਸਿੱਖਾਂ ਦਾ ਭਵਿੱਖ / 695

 

 

Related Book(s)

Book(s) by same Author