ਇਸ ਪੁਸਤਕ ਵਿਚ ਸੱਜਣ ਠੱਗ, ਖਡੂਰ ਦਾ ਤਪਾ, ਬੀਬੀ ਰਸਨੀ ਤੇ ਪਿੰਗਲਾ, ਮਾਤਾ ਸੁਲੱਖਣੀ, ਛੋਟਾ ਘਲੂਘਾਰਾ, ਜੰਗ ਹਿੰਦ ਤੇ ਚੀਨ, ਜਾਗ ਪਿਆ ਏ ਜਵਾਨ ਆਦਿ ਦਾ ਇਤਿਹਾਸ ਵਿਸਥਾਰ ਪੂਰਵਕ ਪੇਸ਼ ਕੀਤਾ ਗਿਆ ਹੈ ।