ਇਹ ਸਿੱਖ ਇਤਿਹਾਸ ਦੀਆਂ ਅਦੁੱਤੀ ਘਟਨਾਵਾਂ ਦਾ ਕਾਵਿਕ ਬਿਆਨ ਹੈ, ਜੋ ਸੁੱਤੀਆਂ ਕਲਾਂ ਜਗਾਂਦਾ ਹੈ ਤੇ ਆਪਣੇ ਗੌਰਵਮਈ ਵਿਰਸੇ ਤੋਂ ਪ੍ਰੇਰਨਾ ਲੈਣ ਲਈ ਜਾਗਰੂਕ ਕਰਦਾ ਹੈ ।